ਇੰਗਲੈਂਡ

ਉੱਤਰ-ਪੱਛਮ ਯੂਰਪ 'ਚ ਦੇਸ਼, ਸੰਯੁਕਤ ਬਾਦਸ਼ਾਹੀ ਦਾ ਹਿੱਸਾ
(ਇੰਗਲਿਸਤਾਨ ਤੋਂ ਮੋੜਿਆ ਗਿਆ)

ਇੰਗਲੈਂਡ (ਅੰਗਰੇਜ਼ੀ: England) ਸੰਯੁਕਤ ਬਾਦਸ਼ਾਹੀ ਦਾ ਇੱਕ ਦੇਸ਼ ਹੈ। ਇਹ ਪੱਛਮ ਵੱਲ ਵੇਲਜ਼ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ। ਇਸਦੇ ਉੱਤਰ-ਪੱਛਮ ਵੱਲ ਆਇਰਿਸ਼ ਸਾਗਰ ਅਤੇ ਦੱਖਣ-ਪੱਛਮ ਵੱਲ ਸੇਲਟਿਕ ਸਾਗਰ ਹੈ। ਇੰਗਲੈਂਡ ਨੂੰ ਪੂਰਬ ਵੱਲ ਇੰਗਲਿਸ਼ ਚੈਨਲ ਯੂਰਪ ਤੋਂ ਵੱਖ ਕਰਦੀ ਹੈ ਅਤੇ ਇਹ ਸੰਯੁਕਤ ਬਾਦਸ਼ਾਹੀ ਦੇ ਪੰਜਵੇਂ-ਅੱਠਵੇਂ ਹਿੱਸੇ ਵਿੱਚ ਫ਼ੈਲਿਆ ਹੋਇਆ ਹੈ।

ਇੰਗਲੈਂਡ
England
Flag of ਇੰਗਲੈਂਡ
Coat of arms of ਇੰਗਲੈਂਡ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
"Dieu et mon droit"
"ਰੱਬ ਅਤੇ ਮੇਰਾ ਅਧਿਕਾਰ"
ਐਨਥਮ: 
"God Save The King"
"ਰੱਬ ਰਾਜੇ ਦੀ ਰੱਖਿਆ ਕਰੇ"
ਇੰਗਲੈਂਡ ਦਾ ਨਕਸ਼ਾ (ਹਰੇ ਰੰਗ ਵਿੱਚ)
ਇੰਗਲੈਂਡ ਦਾ ਨਕਸ਼ਾ (ਹਰੇ ਰੰਗ ਵਿੱਚ)
ਰਾਜਧਾਨੀਲੰਡਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2011)
79.8% ਗੋਰੇ
4.6% ਯੂਰੋਪੀਅਨ
2.6% ਭਾਰਤੀ
2.3% ਮਿਕਸ
2.1% ਪਾਕਿਸਤਾਨੀ
1.8% ਅਫ਼ਰੀਕੀ
1.6% ਏਸ਼ੀਅਨ
1.1% ਕੈਰੀਬੀਅਨ
1.0% ਆਇਰਿਸ਼
0.8% ਬੰਗਲਾਦੇਸ਼ੀ
0.7% ਚੀਨੀ
0.4% ਅਰਬੀ
0.6% ਹੋਰ
ਵਸਨੀਕੀ ਨਾਮਇੰਗਲਿਸ਼ ਜਾਂ
ਅੰਗਰੇਜ਼
ਦੇਸ਼ਸੰਯੁਕਤ ਬਾਦਸ਼ਾਹੀ
Establishment
• ਏਂਜਲਸ, ਸੈਕਸਨ ਅਤੇ ਡੇਨਸ ਦਾ ਗਠਜੋੜ
12 ਜੁਲਾਈ 927
• ਸਕਾਟਲੈਂਡ ਨਾਲ ਗਠਜੋੜ
1 ਮਈ 1707
ਖੇਤਰ
• ਕੁੱਲ
130,279 km2 (50,301 sq mi)
ਆਬਾਦੀ
• 2011 ਜਨਗਣਨਾ
5,30,12,500
• ਘਣਤਾ
432/km2 (1,118.9/sq mi)
ਜੀਡੀਪੀ (ਨਾਮਾਤਰ)2009 ਅਨੁਮਾਨ
• ਕੁੱਲ
$2.70 ਖਰਬ
• ਪ੍ਰਤੀ ਵਿਅਕਤੀ
$50,500
ਮੁਦਰਾਪਾਊਂਡ ਸਟਰਲਿੰਗ (£)
ਸਮਾਂ ਖੇਤਰUTC (Greenwich Mean Time)
ਮਿਤੀ ਫਾਰਮੈਟਦਿਨ/ਮਹੀਨਾ/ਸਾਲ
ਡਰਾਈਵਿੰਗ ਸਾਈਡਖੱਬੇ ਪਾਸੇ
ਕਾਲਿੰਗ ਕੋਡ+44
ਆਈਐਸਓ 3166 ਕੋਡGB - ENG
ਵੈੱਬਸਾਈਟ
https://www.gov.uk

ਹਵਾਲੇ

ਸੋਧੋ