ਸਕਾਟਲੈਂਡ

ਉੱਤਰ-ਪੱਛਮ ਯੂਰਪ 'ਚ ਦੇਸ਼, ਸੰਯੁਕਤ ਬਾਦਸ਼ਾਹੀ ਦਾ ਹਿੱਸਾ

ਸਕਾਟਲੈਂਡ ਜਾਂ ਸਕੌਟਲੈਂਡ (ਸਕਾਟਲੈਂਡੀ ਗੇਲੀ: ਆਵਪਾ;Alba (ਸਕਾਟਲੈਂਡੀ ਗੇਲੀ: [ˈal̪ˠapə] ( ਸੁਣੋ)) ਇੱਕ ਦੇਸ਼ ਹੈ, ਜੋ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਹੈ।[12][13][14] ਸਕਾਟਲੈਂਡ ਦੀ ਰਾਜਧਾਨੀ ਦਾ ਨਾਂ ਐਡਿਨਬਰਾ ਹੈ। ਇਹਦੀ ਦੱਖਣੀ ਸਰਹੱਦ ਇੰਗਲੈਂਡ ਨਾਲ਼ ਲੱਗਦੀ ਹੈ ਅਤੇ ਬਾਕੀ ਸਰਹੱਦਾਂ ਅਟਲਾਂਟਿਕ ਮਹਾਂਸਾਗਰ ਨਾਲ ਘਿਰਿਆਂ ਹੋਈਆਂ ਹਨ। ਸਕਾਟਲੈਂਡ ਦਾ ਯੂ.ਕੇ. ਨਾਲ ਇੱਕ ਦੇਸ਼ ਵਜੋਂ ਜੁੜਨ ਦਾ ਫ਼ੈਸਲਾ 1707 ਵਿੱਚ ਹੋਇਆ ਸੀ। ਯੂ.ਕੇ. ਦੇ ਹਾਊਸ ਆਫ ਕਾਮਨਜ਼ ਦੇ ਕੁੱਲ ਚੁਣੇ ਹੋਏ 650 ਮੈਂਬਰਾਂ ਵਿੱਚ ਸਕਾਟਲੈਂਡ ਦੇ 59 ਮੈਂਬਰ ਹੁੰਦੇ ਹਨ। ਟੈਕਸਾਂ, ਸਮਾਜਿਕ ਸੁਰੱਖਿਆ, ਰੱਖਿਆ ਮਾਮਲੇ, ਅੰਤਰਰਾਸ਼ਟਰੀ ਸਬੰਧ ਅਤੇ ਬ੍ਰਾਡਕਾਸਟਿੰਗ ਆਦਿ ਮੁੱਦਿਆਂ ਉੱਤੇ ਕਾਨੂੰਨ ਬਣਾਉਣ ਦੀ ਤਾਕਤ ਯੂ.ਕੇ. ਪਾਰਲੀਮੈਂਟ ਕੋਲ ਹੈ ਜਦੋਂਕਿ ਬਾਕੀ ਮੁੱਦਿਆਂ ਉੱਤੇ ਸਕਾਟਿਸ਼ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਸੰਨ 2011 ਵਿੱਚ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਅਤੇ ਅਲੈਕਸ ਸਲਮੰਡ ਨੂੰ ਫਸਟ ਮਨਿਸਟਰ ਨਾਮਜ਼ਦ ਕੀਤਾ ਗਿਆ।

ਸਕਾਟਲੈਂਡ
ਆਲਬਾ
ਝੰਡਾ ਸ਼ਾਹੀ ਮਿਆਰ
ਨਆਰਾ: "In My Defens God Me Defend" (ਸਕਾਟਸ)
(ਕਈ ਵਾਰ ਛੋਟਾ ਕਰ ਕੇ "In Defens" ਲਿਖਿਆ ਜਾਂਦਾ ਹੈ)
ਐਨਥਮ: ਕੋਈ ਨਹੀਂ (ਕਨੂੰਨੀ)
ਬਹੁਤ ਸਾਰੇ ਯਥਾਰਥ – see National anthem of Scotland and note a
Location of  ਸਕਾਟਲੈਂਡ  (ਗੂੜ੍ਹਾ ਹਰਾ) – in ਯੂਰਪੀ ਮਹਾਂਦੀਪ  (ਹਲਕਾ ਹਰਾ & ਗੂੜ੍ਹਾ ਸਲੇਟੀ) – in ਸੰਯੁਕਤ ਬਾਦਸ਼ਾਹੀ  (ਹਲਕਾ ਹਰਾ)
Location of  ਸਕਾਟਲੈਂਡ  (ਗੂੜ੍ਹਾ ਹਰਾ)

– in ਯੂਰਪੀ ਮਹਾਂਦੀਪ  (ਹਲਕਾ ਹਰਾ & ਗੂੜ੍ਹਾ ਸਲੇਟੀ)
– in ਸੰਯੁਕਤ ਬਾਦਸ਼ਾਹੀ  (ਹਲਕਾ ਹਰਾ)

ਰਾਜਧਾਨੀਐਡਿਨਬਰਗ
55°57′N 3°11′W / 55.950°N 3.183°W / 55.950; -3.183
ਸਭ ਤੋਂ ਵੱਡਾ ਸ਼ਹਿਰ ਗਲਾਸਗੋ
55°51′N 4°16′W / 55.850°N 4.267°W / 55.850; -4.267
ਐਲਾਨ ਬੋਲੀਆਂ ਅੰਗਰੇਜ਼ੀb
ਕਦਰ ਹਾਸਲ ਖੇਤਰੀ ਬੋਲੀਆਂ
ਜ਼ਾਤਾਂ (2001[1])
 • 88.09% ਸਕਾਟਲੈਂਡੀ (ਗੋਰੇ)
 • 7.37% ਹੋਰ ਬਰਤਾਨਵੀ (ਗੋਰੇ)
 • 2.49% ਹੋਰ ਗੋਰੇ
 • 2.01% ਹੋਰ
ਡੇਮਾਨਿਮ
ਸਰਕਾਰ Devolved government within constitutional monarchyd
 •  ਮਾਹਾਰਾਣੀ ਐਲਿਜ਼ਾਬੈਥ ਦੂਜੀ
 •  ਮੁੱਖ ਮੰਤਰੀ ਐਲਕਸ ਸਾਲਮੰਡ
 •  ਪ੍ਰਧਾਨ ਮੰਤਰੀ(UK) ਡੇਵਿਡ ਕੈਮਰਨ
ਕਾਇਦਾ ਸਾਜ਼ ਢਾਂਚਾ ਸਕਾਟਲੈਂਡੀ ਸੰਸਦ
ਸਥਾਪਨਾ
During the Early Middle Ages; exact date unclear or disputed. Tradition gives 843 CE/AD by King Kenneth MacAlpin.[2]
ਰਕਬਾ
 •  ਕੁੱਲ 77,933 km2
30,090 sq mi
 •  ਪਾਣੀ (%) 1.9
ਅਬਾਦੀ
 •  2011 ਮਰਦਮਸ਼ੁਮਾਰੀ 5,295,000[3]
 •  ਗਾੜ੍ਹ 67.5/km2
174.1/sq mi
GDP (ਨਾਂ-ਮਾਤਰ) 2010 ਅੰਦਾਜ਼ਾ
 •  ਕੁੱਲ 139.774 ਬਿਲੀਅਨ ਸਟਰਲਿੰਗ ਪਾਊਂਡ[4]
 •  ਫ਼ੀ ਸ਼ਖ਼ਸ 26,766 ਸਟਰਲਿੰਗ ਪਾਊਂਡ (21ਵਾਂ)
ਕਰੰਸੀ ਪਾਊਂਡ ਸਟਰਲਿੰਗ (GBP)
ਟਾਈਮ ਜ਼ੋਨ GMT (UTC0)
 •  ਗਰਮੀਆਂ (DST) BST (UTC+1)
ਤਰੀਕ ਲਿਖਣ ਦਾ ਫ਼ੋਰਮੈਟ ਦਦ/ਮਮ/ਸਸਸਸ (AD / CE)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +44
ਕਦਰਦਾਨ ਸੰਤ ਸੰਤ ਐਂਡਰੂ[5][6]
ਸੰਤ ਮਾਰਗਰੈਟ[7]
ਸੰਤ ਕੋਲੰਬਾ[8]
ਇੰਟਰਨੈਟ TLD .uke
a. Flower of Scotland, Scotland the Brave and Scots Wha Hae have been used in lieu of an official anthem.
b. English is the official language of the United Kingdom.[9] Both Scots and Scottish Gaelic are officially recognised as autochthonous languages under the European Charter for Regional or Minority Languages.[10] Under the Gaelic Language (Scotland) Act 2005, the Bòrd na Gàidhlig is tasked with securing Gaelic as an official language of Scotland that commands "equal respect" with English.[11]
c. Historically, the use of "Scotch" as an adjective comparable to "Scottish" or "Scots" was commonplace, particularly outside Scotland. However, the modern use of the term describes only products of Scotland (usually food or drink-related).
d. Scotland's head of state is the monarch of the United Kingdom, currently Queen Elizabeth II (since 1952). Scotland has limited self-government within the United Kingdom as well as representation in the UK Parliament. It is also a UK electoral region for the European Parliament. Certain executive and legislative powers have been devolved to, respectively, the Scottish Government and the Scottish Parliament at Holyrood in Edinburgh.
e. Also .eu, as part of the European Union. ISO 3166-1 is GB, but .gb is unused.

ਹਵਾਲੇਸੋਧੋ

 1. "Analysis of Ethnicity in the 2001 Census - Summary Report". The Scottish Government. 4 April 2006. Retrieved 11 October 2012. 
 2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Lynch_359
 3. http://www.bbc.co.uk/news/uk-scotland-20754750
 4. Scottish National Accounts Project. Gross Domestic Product in Current Prices for Scotland, 2010 Q4. Edinburgh: Scottish Government. 11 August 2010. http://www.scotland.gov.uk/Topics/Statistics/Browse/Economy/SNAP/expstats/SNAPtables2010Q4updated. Retrieved on 2 ਜੁਲਾਈ 2011. [ਮੁਰਦਾ ਕੜੀ]
 5. "St Andrew—Quick Facts". Scotland. org—The Official Online Gateway. Retrieved 2 December 2007. 
 6. "St Andrew". Catholic Online. Retrieved 15 November 2011. 
 7. "St Margaret of Scotland". Catholic Online. Retrieved 15 November 2011. 
  "Patron saints". Catholic Online. Retrieved 15 November 2011. 
 8. "St Columba". Catholic Online. Retrieved 15 November 2011. 
 9. "Directgov: English language – Government, citizens and rights". Directgov. Retrieved 23 August 2011. 
 10. "European Charter for Regional or Minority Languages". Scottish Government. Archived from the original on 24 ਦਸੰਬਰ 2018. Retrieved 23 October 2011.  Check date values in: |archive-date= (help)
 11. Macleod, Angus "Gaelic given official status" (22 April 2005) The Times. London. Retrieved 2 August 2007.
 12. "The Countries of the UK". Office for National Statistics. Retrieved 24 June 2012. 
 13. "Countries within a country". 10 Downing Street. Archived from the original on 9 ਸਤੰਬਰ 2008. Retrieved 24 August 2008. The United Kingdom is made up of four countries: England, Scotland, Wales and Northern Ireland  Check date values in: |archive-date= (help)
 14. "ISO 3166-2 Newsletter Date: 2007-11-28 No I-9. "Changes in the list of subdivision names and code elements" (Page 11)" (PDF). International Organization for Standardization codes for the representation of names of countries and their subdivisions – Part 2: Country subdivision codes. Retrieved 31 May 2008. SCT Scotland country