ਇੰਟ੍ਰਫੇਰੈਂਸ (ਤਰੰਗ ਸੰਚਾਰ)
(ਇੰਟ੍ਰਫੇਰੈਂਸ (ਤਰੰਗ ਪ੍ਰਸਾਰ) ਤੋਂ ਮੋੜਿਆ ਗਿਆ)
ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ ਕੋਹਰੰਟ (ਸਪਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ ਫ੍ਰੀਕੁਐਂਸੀ ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਪ੍ਰਕਾਸ਼, ਰੇਡੀਓ, ਧੁਨੀ, ਸਤਹਿ ਪਾਣੀ ਤਰੰਗ ਜਾਂ ਪਦਾਰਥ ਤਰੰਗ।
ਯੰਤ੍ਰਾਵਲ਼ੀ
ਸੋਧੋਦੋ ਪਲੇਨ ਤਰੰਗਾਂ ਦਰਮਿਆਨ
ਸੋਧੋਦੋ ਗੋਲ ਤਰੰਗਾਂ ਦਰਮਿਆਨ
ਸੋਧੋਮਲਟੀਪਲ ਬੀਮਾਂ
ਸੋਧੋਔਪਟੀਕਲ ਇੰਟ੍ਰਫੇਰੈਂਸ
ਸੋਧੋਪ੍ਰਕਾਸ਼ ਸੋਮਾ ਜਰੂਰਤਾਂ
ਸੋਧੋਔਪਟੀਕਲ ਪ੍ਰਬੰਧ
ਸੋਧੋਐਪਲਿਕੇਸ਼ਨਾਂ
ਸੋਧੋਔਪਟੀਕਲ ਇੰਟ੍ਰਫੈਰੋਮੀਟਰੀ
ਸੋਧੋਰੇਡੀਓ ਇੰਟ੍ਰਫੈਰੋਮੀਟਰੀ
ਸੋਧੋਧੁਨੀ ਇੰਟ੍ਰਫੈਰੋਮੀਟਰੀ
ਸੋਧੋਕੁਆਂਟਮ ਇੰਟ੍ਰਫੇਰੈਂਸ
ਸੋਧੋਇਹ ਵੀ ਦੇਖੋ
ਸੋਧੋਹਵਾਲੇ
ਸੋਧੋ
ਬਾਹਰੀ ਲਿੰਕ
ਸੋਧੋਇੰਟ੍ਰਫੇਰੈਂਸ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।
ਵਿਕੀਮੀਡੀਆ ਕਾਮਨਜ਼ ਉੱਤੇ ਇੰਟ੍ਰਫੇਰੈਂਸ ਨਾਲ ਸਬੰਧਤ ਮੀਡੀਆ ਹੈ।
- Easy JavaScript Simulation Model of One Dimensional Wave Interference
- Expressions of position and fringe spacing Archived 2009-11-08 at the Wayback Machine.
- Java demonstration of interference Archived 2005-11-28 at the Wayback Machine.
- Java simulation of interference of water waves 1
- Java simulation of interference of water waves 2
- Flash animations demonstrating interference Archived 2009-06-24 at the Wayback Machine.
- Lissajous Curves: Interactive simulation of graphical representations of musical intervals, beats, interference, vibrating strings
- Animations demonstrating optical interference by QED