ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ ਕੋਹਰੰਟ (ਸਪਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ ਫ੍ਰੀਕੁਐਂਸੀ ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਪ੍ਰਕਾਸ਼, ਰੇਡੀਓ, ਧੁਨੀ, ਸਤਹਿ ਪਾਣੀ ਤਰੰਗ ਜਾਂ ਪਦਾਰਥ ਤਰੰਗ

ਯੰਤ੍ਰਾਵਲ਼ੀਸੋਧੋ

ਦੋ ਪਲੇਨ ਤਰੰਗਾਂ ਦਰਮਿਆਨਸੋਧੋ

ਦੋ ਗੋਲ ਤਰੰਗਾਂ ਦਰਮਿਆਨਸੋਧੋ

ਮਲਟੀਪਲ ਬੀਮਾਂਸੋਧੋ

ਔਪਟੀਕਲ ਇੰਟ੍ਰਫੇਰੈਂਸਸੋਧੋ

ਪ੍ਰਕਾਸ਼ ਸੋਮਾ ਜਰੂਰਤਾਂਸੋਧੋ

ਔਪਟੀਕਲ ਪ੍ਰਬੰਧਸੋਧੋ

ਐਪਲਿਕੇਸ਼ਨਾਂਸੋਧੋ

ਔਪਟੀਕਲ ਇੰਟ੍ਰਫੈਰੋਮੀਟਰੀਸੋਧੋ

ਰੇਡੀਓ ਇੰਟ੍ਰਫੈਰੋਮੀਟਰੀਸੋਧੋ

ਧੁਨੀ ਇੰਟ੍ਰਫੈਰੋਮੀਟਰੀਸੋਧੋ

ਕੁਆਂਟਮ ਇੰਟ੍ਰਫੇਰੈਂਸਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ


ਬਾਹਰੀ ਲਿੰਕਸੋਧੋ