ਇੰਦਰਜੀਤ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਦੇ ਪੁਤੱਰ ਸਨ। ਇਹਨਾਂ ਨੇ ਇੰਦਰ ਦੇਵਤਾ ਤੇ ਜਿੱਤ ਪਰਾਪਤ ਕਿੱਤੀ ਅਤੇ ਇਹਨਾਂ ਨੂੰ ਇੰਦਰਜੀਤ ਦਾ ਨਾਮ ਮਿਲਿਆ। ਇਹਨਾਂ ਨੂੰ ਮੇਘਨਾਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।