ਇੰਦਰਜੀਤ ਕੌਰ ਬਰਥਾਕੁਰ
ਇੰਦਰਜੀਤ ਕੌਰ ਬਰਥਾਕੁਰ ਇੱਕ ਭਾਰਤੀ ਸਿਵਲ ਸੇਵਕ, ਅਰਥਸ਼ਾਸਤਰੀ ਅਤੇ ਲੇਖਿਕਾ ਹੈ।[1] ਉਹ ਉੱਤਰ ਪੂਰਬੀ ਕੌਂਸਲ (ਐਨ.ਈ.ਸੀ.) ਦੀ ਮੈਂਬਰ ਹੈ, ਜਿਹੜੀ ਕੇਂਦਰ ਸਰਕਾਰ ਦੇ ਰਾਜ ਮੰਤਰੀ ਦਾ ਅਹੁਦਾ ਰੱਖਦੀ ਹੈ।[2] ਉਸਨੇ ਕਵਿਤਾਵਾਂ, ਕਹਾਣੀਆਂ ਅਤੇ ਪਕਵਾਨਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਤ ਕਰਵਾਈਆਂ ਹਨ[3] ਅਤੇ ਸੋ ਫੁੱਲ ਸੋ ਅਲਾਈਵ[4][4] ਅਤੇ ਕਹਾਣੀਆ ਟੂ ਵਿਨ ਵਰਲਡ[5] ਉਸ ਦੀਆਂ ਕੁਝ ਮਹੱਤਵਪੂਰਣ ਰਚਨਾਵਾਂ ਹਨ। ਉਸਨੇ ਭਾਰਤ ਸਰਕਾਰ ਦੀ ਸੈਕਟਰੀ ਵਜੋਂ ਸੇਵਾ ਨਿਭਾਈ ਹੈ ਅਤੇ 1990 ਵਿੱਚ ਇੰਡੀਅਨ ਇਕਨਾਮਿਕਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੀ ਹੈ। ਉਸਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਮਹਿਲਾ ਸ਼੍ਰੋਮਣੀ ਪੁਰਸਕਾਰ (1989), ਅੰਤਰਰਾਸ਼ਟਰੀ ਮਹਿਲਾ ਪੁਰਸਕਾਰ (1992), ਭਾਰਤ ਜੋਤੀ ਪੁਰਸਕਾਰ (2008) ਅਤੇ ਇੰਦਰਾ ਪ੍ਰਿਯਦਰਸ਼ਨੀ ਪੁਰਸਕਾਰ (2011) ਆਦਿ। ਭਾਰਤ ਸਰਕਾਰ ਨੇ 1992 ਵਿੱਚ ਉਸ ਨੂੰ ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ ਅਤੇ ਇਸ ਤੋਂ ਇਲਾਵਾ ਉਸਨੂੰ 2009 ਵਿੱਚ ਪਦਮ ਭੂਸ਼ਣ ਦੇ ਤੀਜੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਸੀ।[6]
ਇੰਦਰਜੀਤ ਕੌਰ ਬਰਥਾਕੁਰ | |
---|---|
ਜਨਮ | ਮੇਘਾਲਿਆ, ਭਾਰਤ |
ਪੇਸ਼ਾ | ਸਮਾਜਿਕ ਕਰਮਚਾਰੀ ਅਰਥ ਸ਼ਾਸਤਰੀ ਲੇਖਿਕਾ |
ਹਵਾਲੇ
ਸੋਧੋ- ↑ "Inderjit Kaur Barthakur". Kumud Books. 2015. Archived from the original on 4 ਮਾਰਚ 2016. Retrieved 17 October 2015.
{{cite web}}
: Unknown parameter|dead-url=
ignored (|url-status=
suggested) (help) - ↑ "Nearing 80s, these ex-babus still full-time members of NE panel". 7 February 2012. Retrieved 17 October 2015.
- ↑ "Bokrecension profile". Bokrecension. 2015. Retrieved 17 October 2015.
- ↑ 4.0 4.1 Inderjit Kaur Barthakur (1994). So Full So Alive. Allied Publishers. p. 375. ISBN 9788170231608.
- ↑ Inderjit Kaur Barthakur (1988). Stories to Win the World. Arcline Publications. ISBN 9780895090843.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.
ਬਾਹਰੀ ਲਿੰਕ
ਸੋਧੋ- "Dr. Inderjit Kaur Barthakur Ph.D Member NEC receiving the Padma Bhushan Award 2009 at Rashtrapati Bhawan New Delhi". North Eastern Council. 2015. Archived from the original on 3 ਮਾਰਚ 2016. Retrieved 17 October 2015.
{{cite web}}
: Unknown parameter|dead-url=
ignored (|url-status=
suggested) (help)