ਪਦਮ ਭੂਸ਼ਨ ਭਾਰਤ ਦਾ ਤੀਸਰਾ ਵੱਡਾ ਸਨਮਾਨ ਹੈ ਜੋ ਭਾਰਤ ਰਤਨ ਅਤੇ ਪਦਮ ਵਿਭੂਸ਼ਨ ਤੋਂ ਬਾਅਦ ਅਤੇ ਪਦਮ ਸ਼੍ਰੀ ਤੋਂ ਪਹਿਲਾ ਆਉਦਾ ਹੈ। ਇਹ ਸਨਮਾਨ ਦਾ ਹਰ ਸਾਲ ਗਣਤੰਤਰ ਦਿਵਸ ਸਮੇਂ ਐਲਾਨ ਕੀਤਾ ਜਾਂਦਾ ਹੈ ਅਤੇ ਭਾਰਤ ਦਾ ਰਾਸਟਰਪਤੀ ਹਰ ਸਾਲ ਮਾਰਚ ਜਾਂ ਅਪਰੈਲ ਦੇ ਮਹੀਨੇ ਸਨਮਾਨਿਤ ਵਿਅਕਤੀਆਂ ਨੂੰ ਇਹ ਸਨਮਾਨ ਪ੍ਰਦਾਨ ਕਰਦਾ ਹੈ।

ਪਦਮ ਭੂਸ਼ਣ
Padma Bhushan India IIe Klasse.jpg
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ ਰਾਸ਼ਟਰੀ
ਸਥਾਪਨਾ 1954
ਪਹਿਲਾ 1954
ਆਖਰੀ 2013
ਕੁੱਲ 1111
ਪ੍ਰਦਾਨ ਕਰਤਾ ਭਾਰਤ ਦਾ ਰਾਸ਼ਟਰਪਤੀ
ਰਿਬਨ IND Padma Bhushan BAR.png
ਇਨਾਮ ਦਾ ਦਰਜਾ
ਪਦਮ ਵਿਭੂਸ਼ਣਪਦਮ ਭੂਸ਼ਣਪਦਮ ਸ਼੍ਰੀ

ਇਤਿਹਾਸਸੋਧੋ

ਭਾਰਤ ਦੇ ਰਾਸ਼ਟਰਤਪਤੀ ਨੇ ਪਦਮ ਭੂਸ਼ਨ ਸਨਮਾਨ ਨੂੰ 2 ਜਨਵਰੀ 1954 ਨੂੰ ਸਥਾਪਿਤ ਕੀਤਾ। ਸ਼ਿਵਮ ਸ਼ੈਟੀ ਮਨੋਹਰ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਹੈ ਜਿਹਨਾਂ ਨੂੰ ਇਹ ਸਨਮਾਨ ਮਿਲਿਆ। ਇਹ ਸਨਮਾਨ ਵਿਸ਼ੇਸ਼ ਸੇਵਾ ਕਰਨ ਵਾਲਿਆ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਹਜ਼ਾਰਾਂ ਹੀ ਵਿਅਕਤੀ ਇਸ ਸਨਮਾਨ ਨਾਲ ਸਨਮਾਨਿਤ ਹੋ ਚੁਕੇ ਹਨ।[1][2] 2013 ਵਿੱਚ ਪਿੱਠਵਰਤੀ ਗਾਇਕਾ ਐਸ. ਜਾਨਕੀ ਨੇ ਇਸ ਸਨਮਾਨ ਨੂੰ ਠੁਕਰਾ ਦਿਤਾ ਸੀ ਇਸ ਦਾ ਕਾਰਨ ਇਹ ਸੀ ਕਿ ਇਹ ਸਨਮਾਨ ਉਸਨੂੰ ਬਹੁਤ ਲੇਟ ਦਿਤਾ ਗਿਆ ਹੈ ਅਤੇ ਸਨਮਾਨ ਦੇਣ ਸਮੇਂ ਦੱਖਣੀ ਭਾਰਤ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ।[3]

ਹੋਰ ਦੇਖੋਸੋਧੋ

ਹਵਾਲੇਸੋਧੋ

ਹੋਰ ਦੇਖੋਸੋਧੋ