ਇੰਦਰਜੀਤ ਸਿੰਘ
ਬ੍ਰਿਟਿਸ਼ ਪੱਤਰਕਾਰ
ਇੰਦਰਜੀਤ ਸਿੰਘ, ਵਿਮਬਲਡਨ ਦਾ ਬੇਰਨ ਸਿੰਘ ਇੱਕ ਬ੍ਰਿਟਿਸ਼ ਪੱਤਰਕਾਰ ਅਤੇ ਪ੍ਰਸਾਰਕ ਹੈ। ਉਹ ਬ੍ਰਿਟੇਨ ਵਿੱਚ ਹਾਊਸ ਆਫ਼ ਲੋਰਡ ਦਾ ਮੈਂਬਰ ਹੈ। ਉਹ ਬ੍ਰਿਟੇਨ ਵਿੱਚ ਸਿੱਖ ਅਤੇ ਅੰਤਰਧਰਮ ਕੰਮਾਂ ਵਿੱਚ ਸਰਗਰਮ ਹੈ ਅਤੇ ਬੀ.ਬੀ.ਸੀ ਰੇਡੀਓ 4 ਦੇ ਪ੍ਰੋਗਰਾਮ ਥੋਟ ਆਫ਼ ਦਾ ਡੇ ਨੂੰ ਪੇਸ਼ ਕਰਦਾ ਹੈ। ਉਹ ਬ੍ਰਿਟਿਸ਼ ਅਖਬਾਰ ਅਤੇ ਜਰਨਲਾਂ ਜਿਵੇਂ ਦਾ ਟਾਈਮਸ, ਦ ਗਾਰਡੀਅਨ, ਅਤੇ ਦ ਇੰਡੀਪੇਨਡੇਟ ਵਿੱਚ ਵੀ ਯੋਗਦਾਨ ਪਾਉਂਦੇ ਹੈ। ਉਹ ਹਾਊਸ ਆਫ਼ ਲੋਰਡ ਵਿੱਚ ਪੱਗੜੀ ਪਹਿਨਣ ਵਾਲਾ ਪਹਿਲਾ ਵਿਅਕਤੀ ਹੈ।[1]
ਹਵਾਲੇ
ਸੋਧੋ- ↑ Suroor, Hasan (7 September 2011). "Lords to have first turbaned Sikh peer". Chennai, India: The Hindu.