ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ
ਦਿੱਲੀ (ਭਾਰਤ) ਵਿੱਚ ਕੌਮਾਂਤਰੀ ਹਵਾਈ ਅੱਡਾ
(ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਮੋੜਿਆ ਗਿਆ)
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਭਾਰਤ ਦੇ ਕੌਮੀ ਰਾਜਧਾਨੀ ਇਲਾਕੇ, ਦਿੱਲੀ ਦਾ ਮੁੱਢਲਾ ਹਵਾਈ ਆਵਾਜਾਈ ਦਾ ਧੁਰਾ ਹੈ। ਇਹ ਹਵਾਈ ਅੱਡਾ, ਜੋ 5106 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ,[3] ਪਾਲਮ ਵਿੱਚ ਪੈਂਦਾ ਹੈ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 15 ਕਿ.ਮੀ. (9.3 ਮੀਲ) ਦੱਖਣ-ਪੱਛਮ ਵੱਲ ਅਤੇ ਨਵੀਂ ਦਿੱਲੀ ਸਿਟੀ ਸੈਂਟਰ ਤੋਂ 16 ਕਿ.ਮੀ. (9.9 ਮੀਲ) ਵੱਲ ਹੈ।[4][5] ਇਹਦਾ ਨਾਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਗਰੋਂ ਰੱਖਿਆ ਗਿਆ ਹੈ। 2009 ਤੋਂ ਲੈ ਕੇ ਮੁਸਾਫ਼ਰੀ ਆਵਾਜਾਈ ਅਤੇ ਕੌਮਾਂਤਰੀ ਆਵਾਜਾਈ ਪੱਖੋਂ ਇਹ ਦੇਸ਼ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ। ਮਾਲ ਦੀ ਢੋਆ-ਢੁਆਈ ਪੱਖੋਂ ਇਹ ਮੁੰਬਈ ਦੇ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਵੱਧ ਰੁਝੇਵੇਂ ਵਾਲ਼ਾ ਹਵਾਈ ਅੱਡਾ ਹੈ।[6]
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ | |||||||||||||||||||
---|---|---|---|---|---|---|---|---|---|---|---|---|---|---|---|---|---|---|---|
ਸੰਖੇਪ | |||||||||||||||||||
ਹਵਾਈ ਅੱਡਾ ਕਿਸਮ | ਪਬਲਿਕ | ||||||||||||||||||
ਮਾਲਕ | ਭਾਰਤੀ ਹਵਾਈ-ਅੱਡਾ ਅਥਾਰਟੀ | ||||||||||||||||||
ਆਪਰੇਟਰ | ਦਿੱਲੀ ਕੌਮਾਂਤਰੀ ਹਵਾਈ ਅੱਡਾ ਪ੍ਰਾਈਵੇਟ ਲਿਮਟਡ (ਡਾਇਲ) | ||||||||||||||||||
ਸੇਵਾ | ਦਿੱਲੀ/ਐੱਨਸੀਆਰ | ||||||||||||||||||
ਸਥਿਤੀ | ਦੱਖਣ-ਪੱਛਮੀ ਦਿੱਲੀ, ਦਿੱਲੀ ਭਾਰਤ | ||||||||||||||||||
ਏਅਰਲਾਈਨ ਟਿਕਾਣਾ | |||||||||||||||||||
ਉੱਚਾਈ AMSL | 777 ft / 237 m | ||||||||||||||||||
ਵੈੱਬਸਾਈਟ | www.newdelhiairport.in | ||||||||||||||||||
ਨਕਸ਼ਾ | |||||||||||||||||||
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਹਵਾਈ ਅੱਡਾ" does not exist.ਇੰਡੀਆ ਵਿੱਚ ਟਿਕਾਣਾ | |||||||||||||||||||
ਰਨਵੇਅ | |||||||||||||||||||
| |||||||||||||||||||
ਅੰਕੜੇ (2014-15) | |||||||||||||||||||
| |||||||||||||||||||
ਹਵਾਲੇ
ਸੋਧੋ- ↑ "TRAFFIC STATISTICS - DOMESTIC & INTERNATIONAL PASSENGERS". Aai.aero. Archived from the original (jsp) on 12 ਮਾਰਚ 2015. Retrieved 31 December 2014.
{{cite web}}
: Unknown parameter|dead-url=
ignored (|url-status=
suggested) (help) - ↑ "TRAFFIC STATISTICS - DOMESTIC & INTERNATIONAL PASSENGERS". Aai.aero. Retrieved 31 December 2014.
- ↑ About IGI Airport from the Wayback Machine
- ↑ "eAIP India AD-2.1 VIDP". Aai.aero. Archived from the original on 2014-03-31. Retrieved 5 May 2014.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2014-03-31. Retrieved 2015-07-22.{{cite web}}
: Unknown parameter|dead-url=
ignored (|url-status=
suggested) (help) - ↑ "Fact Sheet". Newdelhiairport.in. Retrieved 5 May 2014.
- ↑ "Delhi Airport busier than Mumbai by 40 flights a day". Indianexpress.com. 16 August 2009. Retrieved 5 May 2014.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਨਾਲ ਸਬੰਧਤ ਮੀਡੀਆ ਹੈ।
- ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ Archived 2014-01-05 at the Wayback Machine., ਦਫ਼ਤਰੀ ਵੈੱਬਸਾਈਟ
- GMR ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਡ (DIAL)
- ਜੀਐੱਮਆਰ ਗਰੁੱਪ Archived 2010-04-06 at the Wayback Machine.
- Accident history for DEL at Aviation Safety Network
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |