ਇੰਦਰਾ ਐਨੀ ਵਰਮਾ  (ਜਨਮ 27 ਸਤੰਬਰ 1973) ਇੱਕ ਅਮਰੀਕੀ ਅਦਾਕਾਰਾ ਹੈ। ਉਸਨੇ ਪ੍ਰਮੁੱਖ ਭੂਮਿਕਾ ਕਾਮਾ ਸੂਤਰਾ: ਏ ਟੇਲ ਆਫ਼ ਲਵ ਫ਼ਿਲਮ ਨਿਭਾਈ ਹੈ। ਉਸਨੂੰ ਦ ਕੇਂਟਰਬਰੀ ਟੇਲਜ, ਰੋਮ, ਲੂਥਰ, ਹੁਮਨ ਟਾਰਗਿਟ,[2][3] ਅਤੇ ਗੇਮ ਆਫ਼ ਥਰੋਨਜ਼ (ਏਲਾਰੀਆ ਸੈਂਡ ਵਜੋਂ). ਵਿੱਚ ਵੀ ਵੇਖਿਆ ਜਾ ਸਕਦਾ ਹੈ।

ਇੰਦਰਾ ਵਰਮਾ
ਵਰਮਾ ਜਨਵਰੀ 2009 ਵਿੱਚ।
ਜਨਮ
ਇੰਦਰਾ ਐਨੀ ਵਰਮਾ

(1973-09-27) 27 ਸਤੰਬਰ 1973 (ਉਮਰ 51)[1]
ਬਾਥ, ਸਮਰਸੇੱਟ, ਇੰਗਲੈਂਡ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਰੋਇਲ ਐਕੇਡਮੀ ਆਫ਼ ਡਰਾਮੇਟਿਕ ਆਰਟ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1996–ਹੁਣ
ਜੀਵਨ ਸਾਥੀਕੋਲਿਨ ਤਿਰਨੇ
ਬੱਚੇ1

ਮੁੱਢਲਾ ਜੀਵਨ

ਸੋਧੋ

ਵਰਮਾ ਦਾ ਜਨਮ ਬਾਥ, ਸਮਰਸੇੱਟ ਵਿੱਚ ਹੋਇਆ, ਉਸਦੇ ਪਿਤਾ ਜੀ ਭਾਰਤੀ ਹਨ ਅਤੇ ਮਾਤਾ ਜੀ ਸਵਿੱਸ ਹਨ ਅਤੇ ਇਤਾਲਵੀ ਜੀਨੋਈਸੀ ਦਾ ਇੱਕ ਹਿੱਸਾ ਹਨ।[4] ਉਸ ਦੇ ਮਾਤਾ-ਪਿਤਾ ਮੁਕਾਬਲਤਨ ਬਜ਼ੁਰਗ ਹਨ। ਉਹ ਮਿਉਜੀਕਲ ਯੂਥ ਥੀਏਟਰ ਕੰਪਨੀ ਦੀ ਮੈਂਬਰ ਰਹੀ ਹੈ ਅਤੇ ਉਸਨੇ ਰੋਇਲ ਐਕੇਡਮੀ ਆਫ਼ ਡਰਾਮੇਟਿਕ ਆਰਟ, ਲੰਡਨ ਤੋਂ ਗ੍ਰੇਜੁਏਟ ਮੁਕੰਮਲ ਕੀਤੀ ਹੈ। 

ਕੈਰੀਅਰ

ਸੋਧੋ

ਵਰਮਾ ਮੁੱਖ ਤੌਰ 'ਤੇ  ਅਭਿਨੇਤਰੀ[5] ਹੈ, ਉਸਨੇ ਕਾਫੀ ਗਿਣਤੀ ਵਿੱਚ ਟੈਲੀਵਿਜਨ ਅਤੇ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ, 1997 ਦੀ ਕਾਮਾ ਸੂਤਰਾ ਅਤੇ 2004 ਦੀ ਬਰਾਇਡ ਐਂਡ ਪ੍ਰੀਜੁਡਾਇਸ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਬੀ.ਬੀ.ਸੀ. ਦੀ ਇਤਿਹਾਸਿਕ ਡਰਾਮਾ ਸੀਰੀਜ਼ ਰੋਮ ਵਿੱਚ ਜਵਾਨ ਰੋਮਨ ਪਤਨੀ ਦੀ ਭੂਮਿਕਾ ਵਜੋਂ ਵੀ ਵੇਖੀ ਜਾ ਸਕਦੀ ਹੈ।[6]

ਥੀਏਟਰ

ਸੋਧੋ

ਵਰਮਾ ਨੇ ਲੰਡਨ ਦੇ ਨੈਸ਼ਨਲ ਥੀਏਟਰ ਵਿੱਚ ਸ਼ੈਕਸਪੀਅਰ ਦੇ ਓਥੇਲੋ ਨਾਟਕ ਵਿੱਚ ਬਿਆਂਸਾ ਦੀ ਭੂਮਿਕਾ ਵੀ ਨਿਭਾਈ ਹੈ। 2000 ਤੋਂ 2001 ਵਿੱਚ ਉਸਨੂੰ ਹਰੋਲਡ ਪਿੰਟਰ ਅਤੇ ਡੀ ਤ੍ਰੇਵੀਸ ਦੇ ਦ ਪਰਾਉਡ ਸਕ੍ਰੀਨਪਲੇਅ ਵਿੱਚ ਵੇਖਿਆ ਗਿਆ।

ਨਿੱਜੀ ਜ਼ਿੰਦਗੀ

ਸੋਧੋ

ਵਰਮਾ ਅਤੇ ਉਸਦਾ ਪਤੀ ਕੋਲਿਨ ਤਿਰਨੇ, ਜੋ ਇੱਕ ਅਦਾਕਾਰ ਹੈ, ਆਪਣੀ ਬੇਟੀ ਏਵਲਨ ਨਾਲ ਹੋਰਨਸੇ, ਉੱਤਰੀ ਲੰਡਨ ਵਿੱਚ ਰਹਿ ਰਹੇ ਹਨ।[7][8]

ਫ਼ਿਲਮੋਗ੍ਰਾਫੀ

ਸੋਧੋ
ਫਿਲਮ
ਸਾਲ ਸਿਰਲੇਖ ਭੂਮਿਕਾ ਸੂਚਨਾ
1996 ਕਾਮਾ ਸੂਤਰਾ: ਇੱਕ ਪਿਆਰ ਦੀ ਕਹਾਣੀ ਮਾਇਆ
1997 ਕਲੈਨਸੀ'ਜ ਕਿਚਨ ਕਿਟੀ
1997 ਸਿਕਸਥ ਹੈਪੀਨਸ ਐਮੀ
1998 ਜਿਨਾਹ ਰੁੱਤੀ ਜਿਨਾਹ
2002 ਮੈਡ ਡੋਗਜ਼ ਨਰਿੰਦਰ
2004 ਰੋਵਰ'ਜ ਰਿਟਰਨ ਜ਼ੇਤਾ ਲਘੂ ਫਿਲਮ
2004 ਬ੍ਰਾਈਡ ਐਂਡ ਪ੍ਰੀਜੁਡਾਇਸ ਕਿਰਨ ਬਲਰਾਜ
2006 ਬੇਸਿਕ ਇੰਸਟਕ 2 ਡੇਨਿਸ ਗਲਾਸ
2007 ਸੈਕਸ ਐਂਡ ਡੇਥ 101 ਡੇਵਨ ਸੇਵਰ
2013 ਮਾਇੰਡਸਕੇਪ ਜੁਠਿਥ ਮੋਰੋ
2014 ਅਗਜੋਡਸ: ਗੋਡਜ਼ ਐਂਡ ਕਿੰਗਜ਼ ਉੱਚ ਪੁਜਾਰਨ
2016 Una ਸੋਨੀਆ
2018 ਕਲੋਜ
TBA ਦ ਵਨ ਐਂਡ ਓਨਲੀ ਇਵਾਨ ਪੋਸਟ-ਉਤਪਾਦਨ ਦੇ
TBA ਓਫ਼ਿਸਿਅਲ ਸਿਕ੍ਰਟ ਸ਼ਮੀ ਚਕ੍ਰਵਰਤੀ  ਪੋਸਟ-ਉਤਪਾਦਨ ਦੇ

ਹਵਾਲੇ

ਸੋਧੋ
  1. Indira Varma [@indyv9] (14 ਮਈ 2017). "Thank you but it's actually 27 September?! Google has it wrong! Xx" (ਟਵੀਟ). Retrieved 14 ਮਈ 2017 – via ਟਵਿੱਟਰ. {{cite web}}: Cite has empty unknown parameters: |other= and |dead-url= (help)CS1 maint: numeric names: authors list (link)
  2. Hinckley, David (17 ਨਵੰਬਰ 2010). "Human Target wisely adds actresses Indira Varma and Janet Montgomery into formerly boys' club cast". New York Daily News. Archived from the original on 20 ਮਾਰਚ 2012. Retrieved 6 ਮਾਰਚ 2011.
  3. Logan, Michael (15 ਅਕਤੂਬਰ 2010). "Double Exposure for Indira Varma". TV Guide. Retrieved 6 ਮਾਰਚ 2011.
  4. Rees, Jasper (19 ਜਨਵਰੀ 2008). "Indira Varma: From the naked to the dead". The Daily Telegraph. Retrieved 20 ਅਗਸਤ 2017.
  5. Varma, Indira. "Personal Quotes". IMDB. IMDB. Retrieved 9 ਸਤੰਬਰ 2018.
  6. "Vorenus Hearts Varma" Archived 21 August 2017[Date mismatch] at the Wayback Machine., Nirali Magazine Blog
  7. "Indira Varma Interview HUMAN TARGET" Collider.com, 25 October 2010 Archived 27 December 2010 at the Wayback Machine.
  8. "20 questions with Indira Varma". What's on Stage. 28 ਜਨਵਰੀ 2008. Archived from the original on 9 ਫ਼ਰਵਰੀ 2013. Retrieved 19 ਨਵੰਬਰ 2016. {{cite web}}: Unknown parameter |dead-url= ignored (|url-status= suggested) (help) CS1 maint: BOT: original-url status unknown (link)