ਇੰਦਰਾ ਸ਼ਰਮਾ ਇੱਕ ਭਾਰਤੀ ਮਨੋਵਿਗਿਆਨੀ ਹਨ ਅਤੇ ਉਹਨਾਂ ਦੀ ਮਹਾਰਤ ਬੱਚਿਆਂ ਦੇ ਮਾਨਸਿਕ ਰੋਗ ਹੈ ਅਤੇ ਮਹਿਲਾਵਾਂ ਦੀ ਮਾਨਸਿਕ ਸਿਹਤ ਹਨ।ਉਹ ਇੱਕ ਪ੍ਰੋਫੈਸਰ ਅਤੇ ਮਾਨਸਿਕ ਰੋਗ ਵਿਭਾਗ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੁਖਿਆ ਹਨ।[1] ਜਨਵਰੀ 2013 ਵਿੱਚ ਉਹਨਾਂ ਨੂੰ ਭਾਰਤੀ ਮਾਨਸਿਕ ਰੋਗ ਸਮਾਜ ਦਾ ਪ੍ਰਧਾਨ ਚੁਣਿਆ ਗਿਆ।[2]

ਹਵਾਲਾ ਸੋਧੋ

  1. "Faculty list: Department of Psychiatry". Banaras Hindu University. Retrieved 8 November 2013.
  2. "Judges handling rape cases need psychiatry courses". The Times of India. 11 January 2013. Archived from the original on 8 ਫ਼ਰਵਰੀ 2014. Retrieved 8 November 2013. {{cite news}}: Unknown parameter |dead-url= ignored (|url-status= suggested) (help)