ਦ ਟਾਈਮਜ਼ ਆਫ਼ ਇੰਡੀਆ

(The Times of India ਤੋਂ ਮੋੜਿਆ ਗਿਆ)

ਦ ਟਾਈਮਜ਼ ਆਫ਼ ਇੰਡੀਆ (ਅੰਗਰੇਜ਼ੀ: The Times of India (TOI) ਭਾਰਤ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਅੰਗਰੇਜ਼ੀ ਅਖ਼ਬਾਰ ਹੈ।[2][3]

ਦ ਟਾਈਮਜ਼ ਆਫ਼ ਇੰਡੀਆ
ਕਿਸਮਰੋਜ਼ਾਨਾ
ਫਾਰਮੈਟਬਰਾਡਸੀਟ
ਮਾਲਕਟਾਈਮਜ਼ ਗਰੁੱਪ
ਪ੍ਰ੍ਕਾਸ਼ਕਟਾਈਮਜ਼ ਗਰੁੱਪ
ਸਥਾਪਨਾ3 ਨਵੰਬਰ 1838; 185 ਸਾਲ ਪਹਿਲਾਂ (1838-11-03)
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰਮੁੰਬਈ
Circulation3,184,727 ਹਰਰੋਜ਼[1] (ਜੁਲਾਈ- ਦਸੰਬਰ 2016 ਤੱਕ)
ਭਣੇਵੇਂ ਅਖ਼ਬਾਰਦਿ ਇਕਨੋਮਿਕਸ ਟਾਈਮਜ਼
ਨਵਭਾਰਤ ਟਾਈਮਜ਼
ਮਹਾਰਾਸਟਰ ਟਾਈਮਜ਼
ਮੁੰਬਈ ਮਿਰਰ
ਓਸੀਐੱਲਸੀ ਨੰਬਰ23379369
ਵੈੱਬਸਾਈਟtimesofindia.indiatimes.com

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Submission of circulation figures for the audit period July - December 2016" (PDF). Audit Bureau of Circulations. Retrieved 5 January 2016.
  2. "TOI Online is world's No.1 newspaper website". ਦ ਟਾਈਮਜ਼ ਆੱਫ਼ ਇੰਡੀਆ. ਜੁਲਾਈ 12, 2009. Retrieved ਨਵੰਬਰ 7, 2012.
  3. "Dailies add 12.6 million readers:NRS". ਇੰਟਰਨੈੱਟ ਅਰਕਾਈਵ. ਅਗਸਤ 29, 2006. Archived from the original on 2007-10-12. Retrieved ਨਵੰਬਰ 7, 2012. {{cite web}}: Unknown parameter |dead-url= ignored (|url-status= suggested) (help)

ਬਾਹਰੀ ਜੋੜ

ਸੋਧੋ