ਇੰਦਰ ਕੁਮਾਰ ਗੁਜਰਾਲ
ਇੰਦਰ ਕੁਮਾਰ ਗੁਜਰਾਲ (ਆਈ. ਕੇ. ਗੁਜਰਾਲ; 4 ਦਸੰਬਰ 1919 – 30 ਨਵੰਬਰ 2012) ਇੱਕ ਭਾਰਤੀ ਸਿਆਸਤਦਾਨ ਸਨ ਜਿਹਨਾਂ ਨੇ 1997 ਤੋਂ 1998 ਤੱਕ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
ਇੰਦਰ ਕੁਮਾਰ ਗੁਜਰਾਲ | |
---|---|
ਭਾਰਤ ਦੇ 12ਵੇਂ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 21 ਅਪਰੈਲ 1997 – 19 ਮਾਰਚ 1998 | |
ਰਾਸ਼ਟਰਪਤੀ | ਸ਼ੰਕਰ ਦਿਆਲ ਸ਼ਰਮਾ ਕੇ. ਆਰ. ਨਾਰਾਇਨਣ |
ਤੋਂ ਪਹਿਲਾਂ | ਐੱਚ. ਡੀ. ਦੇਵੇ ਗੌੜਾ |
ਤੋਂ ਬਾਅਦ | ਅਟੱਲ ਬਿਹਾਰੀ ਵਾਜਪਾਈ |
ਦਫ਼ਤਰ ਵਿੱਚ 21 ਅਪਰੈਲ 1997 – 19 ਮਾਰਚ 1998 | |
ਤੋਂ ਪਹਿਲਾਂ | ਪੀ. ਚਿਦੰਬਰਮ |
ਤੋਂ ਬਾਅਦ | ਯਸ਼ਵੰਤ ਸਿਨਹਾ |
Minister of External Affairs | |
ਦਫ਼ਤਰ ਵਿੱਚ 1 ਜੂਨ 1996 – 19 ਮਾਰਚ 1998 | |
ਪ੍ਰਧਾਨ ਮੰਤਰੀ | ਐੱਚ. ਡੀ. ਦੇਵੇ ਗੌੜਾ |
ਤੋਂ ਪਹਿਲਾਂ | ਸਿਕੰਦਰ ਬਖਤ |
ਤੋਂ ਬਾਅਦ | ਅਟੱਲ ਬਿਹਾਰੀ ਵਾਜਪਾਈ |
ਦਫ਼ਤਰ ਵਿੱਚ 5 ਦਸੰਬਰ 1989 – 10 ਨਵੰਬਰ 1990 | |
ਪ੍ਰਧਾਨ ਮੰਤਰੀ | ਵੀ. ਪੀ. ਸਿੰਘ |
ਤੋਂ ਪਹਿਲਾਂ | ਵੀ. ਪੀ. ਸਿੰਘ |
ਤੋਂ ਬਾਅਦ | ਵਿੱਦਿਆ ਚਰਨ ਸ਼ੁਕਲਾ |
ਨਿੱਜੀ ਜਾਣਕਾਰੀ | |
ਜਨਮ | 4 ਦਸੰਬਰ 1919 ਜੇਹਲਮ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) |
ਮੌਤ | 30 ਨਵੰਬਰ 2012[1] ਗੁੜਗਾਂਓ, ਹਰਿਆਣਾ |
ਸਿਆਸੀ ਪਾਰਟੀ | ਜਨਤਾ ਦਲ(1988–2012) |
ਹੋਰ ਰਾਜਨੀਤਕ ਸੰਬੰਧ | ਇੰਡੀਅਨ ਨੈਸ਼ਨਲ ਕਾਂਗਰਸ (1988 ਤੋਂ ਪਹਿਲਾਂ) |
ਜੀਵਨ ਸਾਥੀ | ਸ਼ੀਲਾ ਗੁਜਰਾਲ |
ਅਲਮਾ ਮਾਤਰ | ਫ਼ੋਰਮੈਨ ਕ੍ਰਿਸ਼ਚੀਅਨ ਕਾਲਜ ਯੂਨੀਵਰਸਿਟੀ |
ਜਨਮ ਤੇ ਬਚਪਨ
ਸੋਧੋਵਿੱਦਿਆ
ਸੋਧੋਕਿੱਤਾ
ਸੋਧੋਹਵਾਲੇ
ਸੋਧੋ- ↑ "Firstpost Politics India's diplomatic politician and former PM IK Gujral passes away". First Post (India).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |