ਇੰਦਿਰਾ (ਅਦਾਕਾਰਾ)
ਇੰਦਿਰਾ, ਨੂੰ ਇੰਦਿਰਾ ਬਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੰਦਿਰਾ ਇੱਕ ਭਾਰਤੀ ਅਭਿਨੇਤਰੀ ਹੈ।[1][2][3] ਉਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ[4] ਇੱਕ ਹੈਰੋਇਨ ਦੇ ਤੌਰ ਉੱਤੇ ਉਸਨੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕੀਤੀ।[5] ਉਸ ਦਾ ਵਿਆਹ ਸ਼ਿਵ ਕੁਮਾਰ ਨਾਲ ਹੋਇਆ ਸੀ ਜੋ ਕੀ ਇੱਕ ਅਦਾਕਾਰ ਹੈ।
Indira | |
---|---|
ਹੋਰ ਨਾਮ | Indira Billi, Indra |
ਪੇਸ਼ਾ | Actress |
ਫਿਲਮੋਗ੍ਰਾਫੀ
ਸੋਧੋਉਸ ਦੀਆਂ ਚੌਨਵਿਆ ਫਿਲਮਾਂ।
- ਕਿੱਕਲੀ (1960)
- ਯਮਲਾ ਜੱਟ (1960)
- ਮਾਮਾ ਜੀ (1964) ..ਵਿੱਚ ਲਾਲੀ
- ਦੁਪੱਟਾ
- ਕਣਕਾਂ ਦੇ ਓਹਲੇ (1970)
- ਦੋ ਲੱਛੀਆਂ 1960
- ਉਰਦੂ/ਹਿੰਦੀ
- ਮਯੂਰ (1955)
- ਸ਼੍ਰੀ 420 (1955)
- ਬਸੰਤ ਬਹਾਰ(1956)
- ਪਰਿਸਤਾਨ (1957)
- ਯਹੂਦੀ (1958) ..ਤੌਰ ਤੇ ਯਾਸਮੀਨ
- ਦਿਲ ਦੇਕੇ ਦੇਖੋ (1959)
- ਦੋ ਦਿਲ (1965) ..ਵਿੱਚ ਰਾਧਿਕਾ ਵਜੋਂ
- ਨੌਜਵਾਨ ਸਰਦਾਰ (1965) ..ਤੌਰ ਤੇ Rukhsana
- ਮੇਰੇ ਹਜ਼ੂਰ (1968)
ਹਵਾਲੇ
ਸੋਧੋ- ↑ "ਲੱਚਰਤਾ ਤੋਂ ਕੋਹਾਂ ਦੂਰ ਅੱਜ ਦੀ ਪੰਜਾਬੀ ਫ਼ਿਲਮ". www.likhari.org. Archived from the original on 18 ਫ਼ਰਵਰੀ 2019. Retrieved 21 April 2012.
{{cite web}}
: Unknown parameter|dead-url=
ignored (|url-status=
suggested) (help) - ↑ "ਪੰਜਾਬੀ ਸਿਨੇਮਾ ਦੀ ਪੌਣੀ ਸਦੀ". The Punjabi Tribune. 4 June 2011. Retrieved 21 April 2012.
- ↑ "ਲੱਚਰਤਾ ਤੋਂ ਕੋਹਾਂ ਦੂਰ ਅੱਜ ਦੀ ਪੰਜਾਬੀ ਫ਼ਿਲਮ". www.mintubrar.com. Archived from the original on 16 ਮਾਰਚ 2012. Retrieved 21 April 2012.
- ↑ "ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ..." www.punjabiherald.co.nz. Archived from the original on 19 ਮਈ 2018. Retrieved 21 April 2012.
{{cite web}}
: Unknown parameter|dead-url=
ignored (|url-status=
suggested) (help) - ↑ "Memorable films". www.upperstall.com. Archived from the original on 20 ਜੁਲਾਈ 2012. Retrieved 21 April 2012.
{{cite web}}
: Unknown parameter|dead-url=
ignored (|url-status=
suggested) (help)