ਇੰਦੂ ਬੰਗਾ

ਭਾਰਤੀ ਇਤਿਹਾਸਕਾਰ

ਇੰਦੂ ਬੰਗਾ ਇੱਕ ਭਾਰਤੀ ਇਤਿਹਾਸਕਾਰ ਹੈ ਜੋ ਪੰਜਾਬ ਦੇ ਇਤਿਹਾਸ ਦੀ ਮਾਹਿਰ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚ ਕੰਮ ਕਰਦੀ ਹੈ। [1] [2]

ਇੰਦੂ ਬੰਗਾ
ਬੰਗਾ 2016 ਵਿੱਚ

ਹਵਾਲੇ

ਸੋਧੋ
  1. Gayatri, Geetanjali (16 May 2004). "In service of history". The Tribune. Chandigarh. Archived from the original on 6 July 2007. Retrieved 10 June 2018.
  2. Bajinder Pal Singh (4 April 1999). "Infighting harming only Sikhs: Experts". The Indian Express. Archived from the original on 1 October 2000. Retrieved 8 December 2010.