ਇੰਦੌਰ ਮਿਊਜ਼ੀਅਮ
ਕੇਂਦਰੀ ਅਜਾਇਬ ਘਰ ਭਾਰਤ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸਥਿਤ ਇੱਕ ਅਜਾਇਬ ਘਰ ਹੈ।[2][3] ਇਹ ਇੰਦੌਰ ਵਿੱਚ ਜਨਰਲ ਪੋਸਟ ਆਫਿਸ ਦੇ ਨੇੜੇ ਬਣਿਆ ਹੋਇਆ ਹੈ। ਅਜਾਇਬ ਘਰ ਦੇ ਵਿੱਚ ਦੋ ਗੈਲਰੀਆਂ ਹਨ। ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤੀਆਂ ਪੂਰਵ-ਇਤਿਹਾਸਕ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦੀਆਂ ਹਨ। ਇਹ ਇੱਕ ਸ਼ਾਨਦਾਰ ਅਜਾਇਬ ਘਰ ਹੈ ਜੋ ਕੀ ਆਪਣੇ ਅੰਦਰ ਇਤਿਹਾਸ ਦਾ ਰੋਚਕ ਸਮਾਂ ਸਮੇਟੀ ਬੈਠਾ ਹੈ।
ਸਥਾਪਨਾ | 1 ਅਕਤੂਬਰ 1929[1] |
---|---|
ਟਿਕਾਣਾ | ਐਮ ਡੀ 4511 ਏ.ਬੀ. ਰੋਡ, ਇੰਦੌਰ, ਮੱਧ ਪ੍ਰਦੇਸ਼ |
ਗੁਣਕ | 22°42′19.2456″N 75°52′37.6032″E / 22.705346000°N 75.877112000°E |
ਮਾਲਕ | ਪੁਰਾਤੱਤਵ, ਪੁਰਾਲੇਖ ਅਤੇ ਅਜਾਇਬ ਘਰ ਡਾਇਰੈਕਟੋਰੇਟ, ਸਰਕਾਰ ਐਮ. ਪੀ. |
ਇਤਿਹਾਸ
ਸੋਧੋਅਜਾਇਬ ਘਰ 1 ਅਕਤੂਬਰ, 1929 ਨੂੰ ਸਥਾਪਿਤ ਕੀਤਾ ਗਿਆ ਸੀ, ਜੋ ਕਿ ਸਾਬਕਾ ਹੋਲਕਰ ਰਾਜ ਦੇ ਖੇਤਰ ਵਿੱਚ ਸਥਾਪਿਤ ਪੁਰਾਤਨ ਵਸਤਾਂ ਨੂੰ ਇਕੱਠਾ ਕਰਨ ਅਤੇ ਰਾਖਵਾਂ ਕਰਨ ਲਈ ਵਰਤਿਆ ਜਾਂਦਾ ਸੀ।[4] ਇਸਨੂੰ ਕੇਂਦਰੀ ਅਜਾਇਬ ਘਰ ਵੀ ਕਿਹਾ ਜਾਂਦਾ ਹੈ।[5]
ਹਵਾਲੇ
ਸੋਧੋ- ↑ India Museums Review. Ministry of Scientific Research and Cultural Affairs, Government of India. 1959.
- ↑ "Central Museum Indore" (in English). Directorate of Archaeology, Archives and Museums, Govt. of Madhya Pradesh. Retrieved 30 December 2022.
{{cite web}}
: CS1 maint: unrecognized language (link) - ↑ Central Museum - Indore.indorecity.net.
- ↑ Madhya Pradesh (India) (1827). Madhya Pradesh District Gazetteers: Hoshangabad. Government Central Press. pp. 586–.
- ↑ Cynthia Packert Atherton (1997). The Sculpture of Early Medieval Rajasthan. BRILL. pp. 10–. ISBN 90-04-10789-4.