ਈਕੋ ਅਤੇ ਨਾਰਸੀਸਸ
ਈਕੋ ਅਤੇ ਨਾਰਸੀਸਸ ਓਵਿਡ ਦੇ ਮਹਾਂਕਾਵਿ "ਮੈਟਾਮੌਰਫਸਿਸ" ਦਾ ਇੱਕ ਐਪੀਸੋਡ ਹੈ। ਨਾਰਸੀਸਸ ਸੁੰਦਰ ਨੌਜਵਾਨ ਹੈ ਜੋ ਕਾਮੁਕਤਾ ਨੂੰ ਰੱਦ ਕਰਕੇ ਖੁਦ ਆਪਣੇ ਪ੍ਰਤੀਬਿੰਬ ਦੇ ਨਾਲ ਮੁਹੱਬਤ ਵਿੱਚ ਲੀਨ ਹੋ ਜਾਂਦਾ ਹੈ। ਉਸ ਦੀ ਕਹਾਣੀ ਵਿੱਚ ਪਰਬਤੀ ਅਪਸਰਾ ਈਕੋ ਦੀ ਮਿਥ ਲੈ ਆਉਣਾ ਓਵਿਡ ਦੀ ਆਪਣੀ ਕਾਢ ਜ਼ਾਹਰ ਹੁੰਦਾ ਹੈ। ਓਵਿਡ ਵਾਲੇ ਰੂਪਾਂਤਰਣ ਨੇ ਬਾਅਦ ਵਿੱਚ ਪੱਛਮੀ ਕਲਾ ਅਤੇ ਸਾਹਿਤ ਵਿੱਚ ਇਸ ਮਿਥ ਦੀ ਪ੍ਰਸਤੁਤੀ ਨੂੰ ਪ੍ਰਭਾਵਿਤ ਕੀਤਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |