ਮੈਟਾਮੌਰਫਸਿਸ (ਮਹਾਂਕਾਵਿ)

ਮੈਟਾਮੌਰਫਸਿਸ (ਲਾਤੀਨੀ: Metamorphoseon libri: "ਮੈਟਾਮੌਰਫਸਿਸ ਦੀਆਂ ਕਿਤਾਬਾਂ") ਪ੍ਰਾਚੀਨ ਰੋਮਨ ਕਵੀ ਓਵਿਡ ਦੀ ਰਚੀ ਲਾਤੀਨੀ ਬਿਰਤਾਂਤਕ ਕਵਿਤਾ ਹੈ ਜਿਸ ਨੂੰ ਉਹ ਆਪਣੀ ਸ਼ਾਹਕਾਰ ਰਚਨਾ ਕਹਿੰਦਾ ਸੀ।

ਮੈਟਾਮੌਰਫਸਿਸ (ਮਹਾਂਕਾਵਿ) 
Hayden White 11.jpg
1556 ਅਡੀਸ਼ਨ ਦਾ ਟਾਈਟਲ ਪੰਨਾ। [1]
ਲੇਖਕਓਵਿਡ
ਮੂਲ ਟਾਈਟਲMetamorphoseon libri (ਮੈਟਾਮੌਰਫਸਿਸ ਲਿਬਰੀ)
ਪਹਿਲੀ_ਪ੍ਰਕਾਸ਼ਨਾ_ਤਾਰੀਖ8 ਈਸਵੀ
ਭਾਸ਼ਾਲਾਤੀਨੀ
ਵਿਧਾਬਿਰਤਾਂਤਕ ਕਵਿਤਾ, ਮਹਾਕਾਵਿ, ਸੋਗਗੀਤ, ਦੁਖਾਂਤ

ਹਵਾਲੇਸੋਧੋ

  1. "The Hayden White Rare Book Collection". University of California, Santa Cruz.