ਈਰੋਸ
ਈਰੋਸ (/ˈɪərɒs/, ਯੂ ਐੱਸ: /ˈɛrɒs/; ਪ੍ਰਾਚੀਨ ਯੂਨਾਨ: Ἔρως, "ਕਾਮਨਾ") ਗ੍ਰੀਕ ਮਿਥਿਹਾਸ ਵਿੱਚ ਪਿਆਰ ਅਤੇ ਵਾਸ਼ਨਾ ਦਾ ਦੇਵਤਾ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇ ਤੁਲ ਪਿਆਰ ਦਾ ਦੇਵਤਾ ਕਿਊਪਡ (ਕਾਮਨਾ) ਹੈ। ਕਈ ਦੰਦ ਕਥਾਵਾਂ ਅਨੁਸਾਰ ਈਰੋਸ ਸਭ ਤੋਂ ਪਹਿਲਾ ਦੇਵਤਾ ਮੰਨਿਆ ਗਿਆ ਹੈ ਪਰ ਹੋਰਨਾਂ ਅਨੁਸਾਰ ਇਹ ਐਫ਼ਰੋਦੀਤ ਦਾ ਪੁੱਤਰ ਸੀ।
ਈਰੋਸ | |
---|---|
ਰਹਾਇਸ਼ | ਮਾਊਂਟ ਓਲੰਪਿਕ |
ਪ੍ਰਤੀਕ | ਕਮਾਨ, ਤੀਰ, ਮੋਮਬੱਤੀਆਂ, ਦਿਲ, ਕਿਊਪਡ, ਖੰਭ ਅਤੇ ਚੁੰਮਣ |
ਜੀਵਨ-ਸੰਗੀ | ਸਾਈਕ |
ਮਾਪੇ | ਕਾਏਸ ਜਾਂ ਐਫ਼ਰੋਦੀਤ ਅਤੇ ਆਰੇਸ ਜਾਂ ਐਫ਼ਰੋਦੀਤ ਅਤੇ ਹਰਮੀਜ, ਜਾਂ ਇਰੀਸ ਅਤੇ ਜੈਫਰੀਅਸ |
ਭੈਣ-ਭਰਾ | ਹਾਰਮੋਨੀਆ, ਐਂਟਰੋਸ, ਹਿਮਰੋਸ, ਫੋਬੋਸ, ਅਡਰੇਸਤੀਆ ਅਤੇ ਡੇਇਮੋਸ |
ਬੱਚੇ | ਹੇਡੋਨ |
ਰੋਮਨ ਜੋਟੀਦਾਰ | ਕਿਊਪਡ |