ਈਵਾਨਾ ਪੈਟਰਿਕਾ ਲਿੰਚ (ਜਨਮ 16 ਅਗਸਤ 1991)[1] ਇੱਕ ਆਇਰਿਸ਼ ਅਦਾਕਾਰਾ, ਵੇਗਨ ਕਾਰਕੁੰਨ, ਅਵਾਜ਼ ਅਦਾਕਾਰਾ ਅਤੇ ਬਿਰਤਾਂਤਕਾਰ ਹੈ।

ਈਵਾਨਾ ਲਿੰਚ
ਲਿੰਚ 2012 ਵਿਚ।
ਜਨਮ
ਈਵਾਨਾ ਪੈਟਰਿਕਾ ਲਿੰਚ

(1991-08-16) 16 ਅਗਸਤ 1991 (ਉਮਰ 32)
ਟੇਰਮੋਨਫੇਕਲਿਨ, ਕਾਉਂਟੀ ਲੂਥ, ਆਇਰਲੈਂਡ
ਰਾਸ਼ਟਰੀਅਤਾਆਇਰਿਸ਼
ਪੇਸ਼ਾ
  • ਅਦਾਕਾਰਾ
  • ਪੋਡਕਾਸਟ ਮੇਜ਼ਬਾਨ
  • ਅਵਾਜ਼ ਅਦਾਕਾਰਾ
  • ਕਾਰਕੁੰਨ
  • ਬਿਰਤਾਂਤਕਾਰ
ਸਰਗਰਮੀ ਦੇ ਸਾਲ2006–ਹੁਣ
ਲਈ ਪ੍ਰਸਿੱਧਹੈਰੀ ਪੋਟਰ ਸੀਰੀਜ਼ ਵਿੱਚ ਲੂਨਾ ਲਵਗੁੱਡ ਵਜੋਂ

ਮੁੱਢਲਾ ਜੀਵਨ ਸੋਧੋ

ਲਿੰਚ ਦਾ ਜਨਮ ਦਿ ਟੇਰਮੋਨਫੇਕਲਿਨ, ਕਾਊਂਟੀ ਲੂਥ, ਆਇਰਲੈਂਡ ਵਿਚ, ਮਾਰਗਰੇਟ ਅਤੇ ਡੋਨਲ ਲਿੰਚ ਦੇ ਘਰ ਹੋਇਆ ਸੀ।[2] ਉਸ ਦੀਆਂ ਦੋ ਵੱਡੀਆਂ ਭੈਣਾਂ, ਐਮਿਲੀ ਅਤੇ ਮਾਇਰੀਡ ਹਨ ਅਤੇ ਇੱਕ ਛੋਟਾ ਭਰਾ ਪੈਟਰਿਕ ਹੈ।

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Harry Potter Actors: Evanna Lynch (Luna Lovegood)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Potter girl Evanna speaks only to the Drogheda Independent