ਈਸ਼ਾ ਸੰਸਥਾ ਇੱਕ ਗੈਰ-ਮੁਨਾਫਾ, ਰੂਹਾਨੀ ਸੰਸਥਾ ਹੈ ਜਿਸਦੀ ਸਥਾਪਨਾ 1992 ਵਿੱਚ ਸਦਗੁਰੂ ਜੱਗੀ ਵਾਸੂਦੇਵ ਦੁਆਰਾ ਕੀਤੀ ਗਈ ਸੀ।[1] ਇਹ ਭਾਰਤ ਦੇ ਕੋਇਮਬਟੂਰ ਵਿਖੇ ਸਥਿਤ ਈਸ਼ਾ ਯੋਗ ਕੇਂਦਰ 'ਤੇ ਅਧਾਰਤ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਵੱਖ-ਵੱਖ ਯੋਗਾ ਦੇ ਪ੍ਰੋਗਰਾਮ ਪੇਸ਼ ਕਰਦੀ ਹੈ। ਫਾਉਂਡੇਸ਼ਨ ਪੂਰੀ ਤਰ੍ਹਾਂ ਸੇਵਕਾਂ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਵਿੱਚ 9 ਮਿਲੀਅਨ ਤੋਂ ਵੱਧ ਸੇਵਕ ਹਨ।[2][3]  

Isha Foundation
ਨਿਰਮਾਣ1992; 32 ਸਾਲ ਪਹਿਲਾਂ (1992)
ਸੰਸਥਾਪਕSadhguru Jaggi Vasudev
ਕਿਸਮNon-Profit Organization
ਕੇਂਦਰਿਤYoga, social upliftment, ecological conservation
ਟਿਕਾਣਾ
ਖੇਤਰIndia, Lebanon, United States, United Kingdom, Australia, Malaysia, Singapore
ਤਰੀਕਾYoga programs, meditation, tree planting, Rural upliftment
ਮੁੱਖ ਲੋਕ
Sadhguru Jaggi Vasudev
ਵੈੱਬਸਾਈਟIsha foundation

[ ਅਸਫਲ ਤਸਦੀਕ ]

ਈਸ਼ਾ ਯੋਗਾ

ਸੋਧੋ
 
ਸਦਗੁਰੂ ਮੁੰਬਈ ਵਿਖੇ "ਇਨਰ ਇੰਜੀਨੀਅਰਿੰਗ" ਕਲਾਸ ਦਾ ਸੰਚਾਲਨ ਕਰਦੇ ਹੋਏ।

ਸ਼ਬਦ ਈਸ਼ਾ ਦਾ ਅਰਥ ਹੈ “ਨਿਰਾਕਾਰ ਬ੍ਰਹਮ”।[4][5] [ <span title="The material near this tag may rely on an unreliable source. (October 2018)">ਭਰੋਸੇਯੋਗ ਸਰੋਤ?</span> ਵਪਾਰਿਕ ਆਗੂਆਂ ਨੂੰ ਯੋਗ ਨਾਲ ਜਾਣੂ ਕਰਵਾਉਣ ਲਈ ਯੋਗਾ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਜਿਸਨੂੰ ਸਦਗੁਰੂ "ਸਮੂਹਿਕ ਆਰਥਿਕਤਾ" ਕਹਿੰਦਾ ਹੈ, ਤਾਂ ਜੋ "ਅੱਜ ਦੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਹਮਦਰਦੀ ਅਤੇ ਸਮੂਹਿਕਤਾ ਦੀ ਭਾਵਨਾ ਨੂੰ ਪੇਸ਼ ਕੀਤਾ ਜਾ ਸਕੇ"।[6][7]

ਈਸ਼ਾ ਸੰਸਥਾ ਨੇ 1997 ਵਿੱਚ ਸੰਯੁਕਤ ਰਾਜ ਵਿੱਚ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ[8][9] ਅਤੇ, 1998 ਵਿੱਚ, ਤਾਮਿਲਨਾਡੂ ਦੀਆਂ ਜੇਲ੍ਹਾਂ ਵਿੱਚ ਉਮਰ ਕੈਦੀਆਂ ਲਈ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ।[10]  

ਆਸ਼ਰਮ

ਸੋਧੋ

ਈਸ਼ਾ ਸੰਸਥਾ ਨੇ ਦੋ ਆਸ਼ਰਮ ਸਥਾਪਤ ਕੀਤੇ ਹਨ: ਕੋਇਮਬਟੂਰ ਨੇੜੇ ਈਸ਼ਾ ਯੋਗਾ ਕੇਂਦਰ ਅਤੇ ਅਮਰੀਕਾ ਦੇ ਟੇਨੇਸੀ ਰਾਜ ਦੇ ਮੈਕਮਿਨਵਿਲੇ ਵਿਖੇ ਈਸ਼ਾ ਇੰਸਟੀਚਿਊਟ ਆਫ ਇਨਰ ਸਾਇੰਸਜ਼ [ਹਵਾਲਾ ਲੋੜੀਂਦਾ] [ <span title="This claim needs references to reliable sources. (October 2018)">ਹਵਾਲਾ ਲੋੜੀਂਦਾ</span> ]

sਗਤੀਵਿਧੀਆਂ

ਸੋਧੋ

ਸੰਸਥਾ ਨਿਯਮਿਤ ਤੌਰ ਤੇ ਤਾਮਿਲਨਾਡੂ ਅਤੇ ਕਰਨਾਟਕ ਵਿੱਚ ਸਦਗੁਰੂ ਦੇ ਨਾਲ ਮਹਾਂਸਤਸੰਗਾਂ ਦਾ ਆਯੋਜਨ ਕਰਦੀ ਹੈ ਜਿਥੇ ਉਹ ਭਾਸ਼ਣ ਦਿੰਦਾ ਹੈ, ਧਿਆਨ ਲਗਾਉਂਦਾ ਹੈ ਅਤੇ ਜਨਤਾ ਨਾਲ ਪ੍ਰਸ਼ਨ ਉੱਤਰ ਸੈਸ਼ਨ ਵਿੱਚ ਸ਼ਾਮਲ ਹੁੰਦਾ ਹੈ|[11] ਇਹ ਕੈਲਾਸ਼ ਮਾਨਸਰੋਵਰ, ਕੈਲਾਸ਼ ਪਰਬਤ ਅਤੇ ਹਿਮਾਲਿਆ ਪਰਬਤ ਲਈ ਸਾਲਾਨਾ ਯਾਤਰਾ ਦਾ ਆਯੋਜਨ ਵੀ ਕਰਦਾ ਹੈ।[12]

ਸਮਾਜਿਕ ਅਤੇ ਵਾਤਾਵਰਣ ਦੇ ਉਪਰਾਲੇ

ਸੋਧੋ

ਪ੍ਰੋਜੈਕਟ ਗ੍ਰੀਨਹੈਂਡਸ

ਸੋਧੋ
 
ਪੀਜੀਐਚ ਨਰਸਰੀ ਵਿਖੇ ਤਿਆਰ ਕੀਤੇ ਬੂਟੇ.

ਪ੍ਰੋਜੈਕਟ ਗ੍ਰੀਨਹੈਂਡਜ਼ ਦੀ ਸਥਾਪਨਾ 2004 ਵਿੱਚ ਇੱਕ ਵਾਤਾਵਰਣਕ ਸੰਗਠਨ ਦੇ ਤੌਰ ਤੇ ਕੀਤੀ ਗਈ ਸੀ| ਇਸ ਦੀਆਂ ਜ਼ਿਆਦਾਤਰ ਗਤੀਵਿਧੀਆਂ ਤਾਮਿਲਨਾਡੂ 'ਤੇ ਕੇਂਦਰਿਤ ਹਨ ਸੰਗਠਨ ਨੂੰ ਇੰਦਰਾ ਗਾਂਧੀ ਪਰਵਰਣ ਪੁਰਸਕਾਰ, ਜੋ ਕਿ ਭਾਰਤ ਸਰਕਾਰ ਦਾ ਇੱਕ ਵਾਤਾਵਰਣ ਪੁਰਸਕਾਰ ਹੈ, 2010 ਵਿੱਚ ਮਿਲਿਆ ਸੀ।[2] ਸੰਸਥਾ ਦੀਆਂ ਗਤੀਵਿਧੀਆਂ ਵਿੱਚ ਐਗਰੋਫੋਰਸਟਰੀ, ਸਕੂਲਾਂ ਵਿੱਚ ਪੌਦਿਆਂ ਦੀਆਂ ਨਰਸਰੀਆਂ ਲਗਵਾਉਣਾ,[13] ਅਤੇ ਸ਼ਹਿਰੀ ਕੇਂਦਰਾਂ ਵਿੱਚ ਰੁੱਖ ਲਗਾਉਣਾ ਸ਼ਾਮਲ ਹਨ।[14]

  1. "The most powerful Indians in 2009: 80–84". Indian Express. 9 March 2009. Archived from the original on 28 January 2011. Retrieved 25 January 2011. {{cite web}}: Unknown parameter |dead-url= ignored (|url-status= suggested) (help)
  2. 2.0 2.1 Award for Project Green Hands Archived 2011-05-21 at the Wayback Machine., The Hindu, 8 June 2010, retrieved on 8 June 2010
  3. "'Special Consultative Status' for Isha Foundation". The Hindu. 12 September 2007. Archived from the original on 8 November 2012. Retrieved 23 January 2011. {{cite news}}: Unknown parameter |dead-url= ignored (|url-status= suggested) (help)
  4. "Jaggi Vasudev – Exploring the unlimited". Life Positive. Archived from the original on 5 May 2011. Retrieved 25 January 2011. {{cite web}}: Unknown parameter |dead-url= ignored (|url-status= suggested) (help)
  5. "In pursuit of peace of mind". Daily News and Analysis. 20 January 2011. Archived from the original on 30 March 2012. Retrieved 25 January 2011. {{cite web}}: Unknown parameter |dead-url= ignored (|url-status= suggested) (help)
  6. "The route to 'dharmacracy'". Business Today. 27 November 2008. Retrieved 25 January 2011.
  7. "Inclusive Economics: Enabling the World'". Huffington Post. 17 May 2010. Archived from the original on 22 June 2010. Retrieved 25 January 2011. {{cite web}}: Unknown parameter |dead-url= ignored (|url-status= suggested) (help)
  8. "Yoga guru touts peace, not religion". The Tennessean. 15 October 1997. {{cite web}}: Missing or empty |url= (help)
  9. "It doesn't take a guru to know which way the stress flows". Dayton Daily News. 17 March 1998. {{cite web}}: Missing or empty |url= (help)
  10. "Yoga Brings 'Freedom' to Prisoners". The Hindu. 16 February 1999. {{cite web}}: Missing or empty |url= (help)
  11. "Isha's Green Salem goes on stream". The Hindu. 14 December 2010. Archived from the original on 30 November 2011. Retrieved 25 January 2011. {{cite web}}: Unknown parameter |dead-url= ignored (|url-status= suggested) (help)
  12. "Mansarovar is beyond words". Daily News and Analysis. 1 September 2010. Archived from the original on 30 March 2012. Retrieved 25 January 2011. {{cite web}}: Unknown parameter |dead-url= ignored (|url-status= suggested) (help)
  13. "Isha's Green School Movement kicks-off in Kanchi dist". The New Indian Express. Retrieved 2018-08-15.
  14. "Stalin inaugurates Green Tirupur Movement". The Hindu (in Indian English). 2009-08-25. ISSN 0971-751X. Retrieved 2018-08-15.