ਈਸਾ ਨੋਯੋਲਾ

ਲੈਟੀਨਾ ਟਰਾਂਸਜੈਂਡਰ (ਜਾਂ ਟਰਾਂਸਲੈਟੀਨਾ) ਕਾਰਕੁੰਨ, ਐਲ.ਜੀ.ਬੀ.ਟੀ ਪ੍ਰਵਾਸੀ ਅਧਿਕਾਰਾਂ ਦੀ ਲਹਿਰ ਦੀ ਕੌਮੀ ਆਗੂ ਅਤੇ

ਈਸਾ ਨੋਯੋਲਾ(ਜਨਮ 22 ਜੁਲਾਈ 1978)[1] ਲੈਟੀਨਾ ਟਰਾਂਸਜੈਂਡਰ (ਜਾਂ ਟਰਾਂਸਲੈਟੀਨਾ) ਕਾਰਕੁੰਨ, ਐਲ.ਜੀ.ਬੀ.ਟੀ ਪ੍ਰਵਾਸੀ ਅਧਿਕਾਰਾਂ ਦੀ ਲਹਿਰ ਦੀ ਕੌਮੀ ਆਗੂ ਅਤੇ ਟਰਾਂਸਜੈਂਡਰ ਲਾਅ ਸੈਂਟਰ ਵਿੱਚ ਡਿਪਟੀ ਡਾਇਰੈਕਟਰ ਹੈ।[2][3] 2015 ਵਿੱਚ ਉਸਨੇ ਪਹਿਲਾ ਰਾਸ਼ਟਰੀ ਟਰਾਂਸ ਗੈਰ-ਹਿੰਸਕ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ। ਇਹ ਰੋਸ ਇੱਕ ਅਜਿਹੀ ਘਟਨਾ ਸੀ, ਜਿਸਨੇ 100 ਤੋਂ ਵੱਧ ਕਾਰਕੁੰਨਾਂ ਨੂੰ ਇਕੱਠਿਆਂ ਕੀਤਾ ਅਤੇ ਇਸ ਵਿੱਚ ਜਿਆਦਾਤਰ ਰੰਗਾਂ ਦੀਆਂ ਔਰਤਾਂ, ਟਰਾਂਸ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਬੋਧਿਤ ਕਰਨ ਵਾਲੇ, ਖਾਸ ਤੌਰ 'ਤੇ ਨਸਲ ਅਤੇ ਲਿੰਗ ਭੇਦ-ਭਾਵ ਇਮੀਗ੍ਰੇਸ਼ਨ ਨਾਲ ਸਬੰਧਿਤ ਸ਼ਾਮਿਲ ਸਨ।[4][5][6]

ਈਸਾ ਨੋਯੋਲਾ
ਸਾਂਨ ਫ੍ਰਾਂਸਿਸਕੋ ਦੀ ਇੱਕ ਰੈਲੀ ਦੌਰਾਨ
ਜਨਮ (1978-07-22) ਜੁਲਾਈ 22, 1978 (ਉਮਰ 46)
ਨਾਗਰਿਕਤਾਅਮਰੀਕੀ
ਪੇਸ਼ਾਸਾਮੁਦਾਇ ਪ੍ਰਬੰਧਕ
ਕਾਰਕੁੰਨ

ਹਵਾਲੇ

ਸੋਧੋ
  1. "Isaias Celestino Noyola - Texas Birth Index". FamilySearch. Retrieved 13 April 2016.
  2. Hing, Julianne (5 November 2014). "Facing Race Spotlight: Trans Latina Activist Isa Noyola". Colorlines. Retrieved 13 April 2016.
  3. "Isa Noyola | Transgender Law Center". transgenderlawcenter.org (in ਅੰਗਰੇਜ਼ੀ (ਅਮਰੀਕੀ)). Archived from the original on 2018-04-07. Retrieved 2018-04-05. {{cite web}}: Unknown parameter |dead-url= ignored (|url-status= suggested) (help)
  4. "#31Days of Feminism: Isa Noyola". NBC News. 24 March 2016. Retrieved 13 April 2016.
  5. Reichard, Raquel (13 January 2016). "Woman Crush(Ing The Patriarchy) Wednesday: Isa Noyola". Latina. Archived from the original on 23 ਅਪ੍ਰੈਲ 2016. Retrieved 13 April 2016. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  6. Pérez, Miriam Zoila (28 December 2015). "15 Remarkable Women of Color Who Rocked 2015". Colorlines. Retrieved 13 April 2016.