ਈਸੇ ਇੱਜਾ (en:Ese Ejja) ਬੋਲੀਵੀਆ ਅਤੇ ਪੇਰੂ ਦੀ ਇੱਕ ਭਾਸ਼ਾ ਹੈ ਜੋ ਟਕਾਨਨ ਭਾਸ਼ਾਈ ਪਰਿਵਾਰ ਨਾਲ ਸਬੰਧ ਰਖਦੀ ਹੈ। ਇਹ ਈਸੇ ਇੱਜਾ ਲੋਕਾਂ ਵੱਲੋਂ ਬੋਲੀ ਜਾਂਦੀ ਹੈ।ਇੱਕ ਅਧਿਐਨ ਅਨੁਸਾਰ ਇਹ ਭਾਸ਼ਾ 1500 ਲੋਕਾਂ ਵੱਲੋ ਬੋਲੀ ਜਾਂਦੀ ਹੈ ਜੋ ਪੇਰੂ ਅਤੇ ਬੋਲੀਵੀਆ ਦੇਸਾਂ ਦੇ ਵੱਖੋ ਵੱਖ ਸਮੂਹਾਂ ਵੱਲੋਂ ਬੋਲੀ ਜਾਂਦੀ ਹੈ। ਇਹ ਭਾਸ਼ਾ ਅਲੋਪ ਹੋਣ ਦੇ ਖਤਰੇ ਵਿੱਚ ਹੈ।

ਈਸੇ ਇੱਜਾ
ਟੀਆਟਿੰਨਗੁਆ
ਜੱਦੀ ਬੁਲਾਰੇਬੋਲੀਵੀਆ, ਪੇਰੂ
ਇਲਾਕਾਬੇਨੀ
ਨਸਲੀਅਤਈਸੇ ਇੱਜਾ ਲੋਕ
Native speakers
700 (2007)[1]
ਟਕਾਨਨ
  • ਈਸੇ ਇੱਜਾ
ਭਾਸ਼ਾ ਦਾ ਕੋਡ
ਆਈ.ਐਸ.ਓ 639-3ese
Glottologesee1248
ELPEse'jja

ਹਵਾਲੇ ਸੋਧੋ