ਪੇਰੂ (ਸਪੇਨੀ: Perú; ਕੇਚੂਆ: Perú;[4] ਆਈਮਾਰਾ: Piruw), ਅਧਿਕਾਰਕ ਤੌਰ ਉੱਤੇ ਪੇਰੂ ਦਾ ਗਣਰਾਜ (ਸਪੇਨੀ: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।

ਪੇਰੂ ਦਾ ਗਣਰਾਜ
República del Perú
ਝੰਡਾ ਮੋਹਰ
ਨਆਰਾ: ਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ  
(Spanish: Firme y Feliz por la Unión)
ਐਨਥਮ: "Himno Nacional del Peru!"  (ਸਪੇਨੀ)
"ਪੇਰੂ ਦਾ ਰਾਸ਼ਟਰੀ ਗੀਤ"

ਰਾਜਧਾਨੀ
and largest city
ਲੀਮਾ
12°2.6′S 77°1.7′W / 12.0433°S 77.0283°W / -12.0433; -77.0283
ਐਲਾਨ ਬੋਲੀਆਂ ਸਪੇਨੀ
ਡੇਮਾਨਿਮ ਪੇਰੂਵੀ
ਸਰਕਾਰ ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
 •  ਰਾਸ਼ਟਰਪਤੀ ਓਯਾਂਤਾ ਹੂਮਾਲਾ
 •  ਪ੍ਰਧਾਨ ਮੰਤਰੀ ਹੁਆਨ ਹੀਮੇਨੇਸ ਮਾਯੋਰ
ਕਾਇਦਾ ਸਾਜ਼ ਢਾਂਚਾ ਮਹਾਂਸੰਮੇਲਨ
ਸੁਤੰਤਰਤਾ ਸਪੇਨ ਤੋਂ
 •  ਘੋਸ਼ਣਾ 28 ਜੁਲਾਈ, 1821 
 •  ਚੱਕਬੰਦੀ 9 ਦਸੰਬਰ, 1824 
 •  ਮਾਨਤਾ 14 ਅਗਸਤ, 1879 
 •  ਵਰਤਮਾਨ ਸੰਵਿਧਾਨ 31 ਦਸੰਬਰ, 1993 
ਰਕਬਾ
 •  ਕੁੱਲ 1,285,216 km2 (20ਵਾਂ)
496,225 sq mi
 •  ਪਾਣੀ (%) 0.41
ਅਬਾਦੀ
 •  2012 ਅੰਦਾਜਾ 30,135,875 (40ਵਾਂ)
 •  2007 ਮਰਦਮਸ਼ੁਮਾਰੀ 28,220,764
 •  ਗਾੜ੍ਹ 23/km2 (191ਵਾਂ)
57/sq mi
GDP (PPP) 2012 ਅੰਦਾਜ਼ਾ
 •  ਕੁੱਲ $325.434 ਬਿਲੀਅਨ[1] (40ਵਾਂ)
 •  ਫ਼ੀ ਸ਼ਖ਼ਸ $10,588[1] (85ਵਾਂ)
GDP (ਨਾਂ-ਮਾਤਰ) 2012 ਅੰਦਾਜ਼ਾ
 •  ਕੁੱਲ $200.962 ਬਿਲੀਅਨ[1] (50ਵਾਂ)
 •  ਫ਼ੀ ਸ਼ਖ਼ਸ $6,573[1] (81ਵਾਂ)
ਜੀਨੀ (2010)46.0[2]
Error: Invalid Gini value · 35ਵਾਂ
HDI (2011)ਵਾਧਾ 0.725[3]
Error: Invalid HDI value · 80ਵਾਂ
ਕਰੰਸੀ ਨਵਾਂ ਸੋਲ (PEN)
ਟਾਈਮ ਜ਼ੋਨ PET (UTC−5)
ਤਰੀਕ ਲਿਖਣ ਦਾ ਫ਼ੋਰਮੈਟ ਦਦ.ਮਮ.ਸਸਸਸ (CE)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +51
ਇੰਟਰਨੈਟ TLD .pe
1. ਕੇਚੂਆ, ਆਈਮਾਰਾ ਅਤੇ ਹੋਰ ਸਥਾਨਕ ਭਾਸ਼ਾਵਾਂ ਆਪੋ-ਆਪਣੇ ਪ੍ਰਬਲ ਖੇਤਰਾਂ ਵਿੱਚ ਸਹਿ-ਅਧਿਕਾਰਕ ਭਾਸ਼ਾਵਾਂ ਹਨ।

ਖੇਤਰਸੋਧੋ

Loreto RegionApurímac RegionMadre de Dios RegionAncashTacna RegionIca RegionTumbes RegionCajamarca RegionHuancavelica RegionPuno RegionUcayali RegionPasco RegionPiura RegionJunín RegionMoquegua RegionArequipa RegionAyacucho RegionAmazonas RegionLima RegionLima ProvinceLima ProvinceCallao RegionCusco RegionLambayeque RegionLa Libertad RegionCallao RegionCallao RegionCallao RegionSan Martín RegionHuánuco Region 
About this image
ਆਮਾ
ਸੋਨਾਸ
ਆਂਕਾਸ਼
ਆਪੂਰੀਮਾਕ
ਆਰੇਕੀਪਾ
ਆਇਆਕੂਚੋ
ਕਾਹਾ
ਮਾਰਕਾ
ਕੂਸਕੋ
ਹੁਆਨੂਕੋ
ਹੁਆਂਕਾ
ਵੇਲੀਕਾ]]
ਈਕਾ
ਹੂਨੀਨ
ਲਾ ਲਿਬੇਰਤਾਦ
ਲਾਂਬਾ
ਯੇਕੇ
ਲੀਮਾ
ਲੀਮਾ
ਸੂਬਾ
ਕਾਯਾਓ
ਲੋਰੇਤੋ
ਮਾਦਰੇ ਡੇ ਡਿਓਸ
ਮੋਕੇਗੁਆ
ਪਾਸਕੋ
ਪਿਊਰਾ
ਪੂਨੋ
ਟਾਕਨਾ
ਟੂਮਬੇਸ Region
ਸਾਨ
ਮਾਰਤਿਨ
ਊਕਾਇਆਲੀ
ਪੇਰੂ ਦਾ ਕਲਿੱਕ-ਕਰਨ ਯੋਗ ਨਕਸ਼ਾ

ਪੇਰੂ 25 ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।[5] ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।[6] ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।[7]

ਖੇਤਰ
 • ਆਮਾਸੋਨਾਸ
 • ਆਨਕਾਸ਼
 • ਆਪੂਰੀਮਾਕ
 • ਆਰੇਕੀਪਾ
 • ਆਇਆਕੂਚੋ
 • ਕਾਹਾਮਾਰਕਾ
 • ਕਾਯਾਓ
 • ਕੂਸਕੋ
 • ਹੁਆਂਕਾਵੇਲੀਕਾ
 • ਹੁਆਨੂਕੋ
 • ਈਕਾ
 • ਹੂਨੀਨ
 • ਲਾ ਲਿਬੇਰਤਾਦ
 • ਲਾਂਬਾਯੇਕੇ
 • ਲੀਮਾ
 • ਲੋਰੇਤੋ
 • ਮਾਦਰੇ ਡੇ ਡਿਓਸ
 • ਮੋਕੇਗੁਆ
 • ਪਾਸਕੋ
 • ਪਿਊਰਾ
 • ਪੂਨੋ
 • ਸਾਨ ਮਾਰਤਿਨ
 • ਟਾਕਨਾ
 • ਟੂਮਬੇਸ
 • ਊਕਾਇਆਲੀ
ਸੂਬਾ
 • ਲੀਮਾ

ਹਵਾਲੇਸੋਧੋ

 1. 1.0 1.1 1.2 1.3 ਹਵਾਲੇ ਵਿੱਚ ਗਲਤੀ:Invalid <ref> tag; no text was provided for refs named imf2
 2. "Gini Index". World Bank. Retrieved March 2, 2011. 
 3. "Human Development Report 2010" (PDF). United Nations. 2010. Archived from the original (PDF) on ਨਵੰਬਰ 21, 2010. Retrieved November 5, 2010.  Check date values in: |archive-date= (help)
 4. Quechua name used by government of Peru is Perú (see Quechua-language version of Peru Parliament website Archived 2010-07-30 at the Wayback Machine. and Quechua-language version of Peru Constitution [1] Archived 2011-02-05 at the Wayback Machine.), but common Quechua name is Piruw
 5. Ley N° 27867, Ley Orgánica de Gobiernos Regionales, Article N° 11.
 6. Ley N° 27867, Ley Orgánica de Gobiernos Regionales, Article N° 10.
 7. Ley N° 27867, Ley Orgánica de Gobiernos Regionales, Article N° 66.