ਈਸੇ ਇੱਜਾ (ਭਾਸ਼ਾ)
(ਈਸੇ ਇੱਜਾ (ਭਾਸ਼ਾ ) ਤੋਂ ਮੋੜਿਆ ਗਿਆ)
ਈਸੇ ਇੱਜਾ (en:Ese Ejja) ਬੋਲੀਵੀਆ ਅਤੇ ਪੇਰੂ ਦੀ ਇੱਕ ਭਾਸ਼ਾ ਹੈ ਜੋ ਟਕਾਨਨ ਭਾਸ਼ਾਈ ਪਰਿਵਾਰ ਨਾਲ ਸਬੰਧ ਰਖਦੀ ਹੈ। ਇਹ ਈਸੇ ਇੱਜਾ ਲੋਕਾਂ ਵੱਲੋਂ ਬੋਲੀ ਜਾਂਦੀ ਹੈ।ਇੱਕ ਅਧਿਐਨ ਅਨੁਸਾਰ ਇਹ ਭਾਸ਼ਾ 1500 ਲੋਕਾਂ ਵੱਲੋ ਬੋਲੀ ਜਾਂਦੀ ਹੈ ਜੋ ਪੇਰੂ ਅਤੇ ਬੋਲੀਵੀਆ ਦੇਸਾਂ ਦੇ ਵੱਖੋ ਵੱਖ ਸਮੂਹਾਂ ਵੱਲੋਂ ਬੋਲੀ ਜਾਂਦੀ ਹੈ। ਇਹ ਭਾਸ਼ਾ ਅਲੋਪ ਹੋਣ ਦੇ ਖਤਰੇ ਵਿੱਚ ਹੈ।
ਈਸੇ ਇੱਜਾ | |
---|---|
ਟੀਆਟਿੰਨਗੁਆ | |
ਜੱਦੀ ਬੁਲਾਰੇ | ਬੋਲੀਵੀਆ, ਪੇਰੂ |
ਇਲਾਕਾ | ਬੇਨੀ |
ਨਸਲੀਅਤ | ਈਸੇ ਇੱਜਾ ਲੋਕ |
Native speakers | 700 (2007)[1] |
ਟਕਾਨਨ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | ese |
Glottolog | esee1248 |
ELP | Ese'jja |