ਈ.ਐਸ. ਬਿਜੀਮੋਲ ਇੱਕ ਸਿਆਸਤਦਾਨ ਹੈ ਅਤੇ ਪੀਰੂਮੇਡੂ ਹਲਕੇ, ਇਡੁੱਕੀ ਤੋਂ ਕੇਰਲ ਵਿਧਾਨ ਸਭਾ ਦਾ ਸਾਬਕਾ ਮੈਂਬਰ ਹੈ।[1][2][3][4]

ਈ.ਐਸ. ਬਿਜੀਮੋਲ
ਸਾਬਕਾ ਵਿਧਾਨ ਸਭਾ ਦੇ ਮੈਂਬਰ
ਦਫ਼ਤਰ ਸੰਭਾਲਿਆ
2006-2011, 2011-2016, 2016-2021 (3 terms)
ਹਲਕਾਪੀਰਮੇਡ
ਨਿੱਜੀ ਜਾਣਕਾਰੀ
ਜਨਮ (1972-01-13) 13 ਜਨਵਰੀ 1972 (ਉਮਰ 52)
ਉਪੁਥਰਾ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ

ਜੀਵਨ

ਸੋਧੋ

ਉਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਹੈ।[1][5] ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਸਟੇਟ ਕੌਂਸਲ ਮੈਂਬਰਾਂ ਵਿੱਚੋਂ ਇੱਕ ਹੈ। ਉਸ ਦਾ ਜਨਮ 13 ਜਨਵਰੀ 1972 ਨੂੰ ਉੱਪੁਥਰਾ ਵਿੱਚ ਹੋਇਆ ਸੀ। ਉਹ ਜਾਰਜ ਅਤੇ ਅੰਨਾਮਾ ਦੀ ਧੀ ਹੈ। ਉਹ ਅਧਿਆਪਕ ਦੇ ਨਾਲ-ਨਾਲ ਸਿਆਸੀ ਵਰਕਰ ਵਜੋਂ ਵੀ ਕੰਮ ਕਰ ਰਹੀ ਹੈ। ਉਹ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੀ ਕਾਰਜਕਾਰੀ ਮੈਂਬਰ ਹੈ। ਸਾਲ 1995 ਵਿੱਚ ਉਹ ਅਜੂਠਾ ਦੀ ਬਲਾਕ ਪੰਚਾਇਤ ਪ੍ਰਧਾਨ ਚੁਣੀ ਗਈ ਅਤੇ ਉਹ 2000 ਤੱਕ ਇਸ ਅਹੁਦੇ 'ਤੇ ਰਹੀ ਅਤੇ ਉਸਨੇ 2005 ਸਤੰਬਰ ਤੋਂ 2006 ਅਪ੍ਰੈਲ ਤੱਕ ਜ਼ਿਲ੍ਹਾ ਪੰਚਾਇਤ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ।[4] ਮੁੱਲਾਪੇਰੀਆਰ ਡੈਮ ਮੁੱਦੇ ਦੇ ਵਿਰੋਧ ਵਿੱਚ ਉਸਦੀ ਸ਼ਮੂਲੀਅਤ ਨੂੰ ਸਾਰੇ ਮੀਡੀਆ ਦੁਆਰਾ ਉਜਾਗਰ ਕੀਤਾ ਗਿਆ ਸੀ।[6][7]

ਹਵਾਲੇ

ਸੋਧੋ
  1. 1.0 1.1 Peerumade segment dominated by estate workers. The Hindu (3 April 2011).
  2. Youth dominate CPI list of candidates. The Hindu (17 March 2011).
  3. Kerala CPI's first candidates list has three women. Indian Express (17 March 2011).
  4. 4.0 4.1 "Smt. E. S. Bijimol". 2012-10-10. Archived from the original on 10 October 2012. Retrieved 2022-05-17.
  5. Members – Kerala Legislature. Niyamasabha.org.
  6. MLA's protest. The Hindu (11 December 2011).
  7. Only one solution to dam dispute, says Speaker. The Hindu (2 December 2011).