ਐਡਵਰਡ ਪਾਮਰ ਥਾਮਪਸਨ (3 ਫਰਵਰੀ 1924 - 28 ਅਗਸਤ 1993) ਇੱਕ ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਆ ਸੀ। ਉਹਦੀ ਚਰਚਾ ਦੇ ਮੁੱਖ ਕਾਰਨ ਹਨ: ਅਖੀਰ 18ਵੀਂ ਅਤੇ ਸ਼ੁਰੂ 19ਵੀਂ ਸਦੀ ਸਮੇਂ ਦੀਆਂ ਬਰਤਾਨਵੀ ਕ੍ਰਾਂਤੀਕਾਰੀ ਲਹਿਰਾਂ ਬਾਰੇ ਆਪਣੀਆਂ ਇਤਿਹਾਸਕ ਰਚਨਾਵਾਂ - ਖਾਸ ਕਰ ਉਹਦੀ ਕਿਤਾਬ ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ)।

ਐਡਵਰਡ ਪਾਮਰ ਥਾਮਪਸਨ
ਜਨਮ3 ਫਰਵਰੀ 1924
ਮੌਤ28 ਅਗਸਤ 1993
ਰਾਸ਼ਟਰੀਅਤਾਬਰਤਾਨਵੀ ਲੋਕ
ਪੇਸ਼ਾਇਤਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਆ
ਈ ਪੀ ਥਾਮਪਸਨ 1980 ਵਿੱਚ ਰੋਸ ਰੈਲੀ ਨੂੰ ਮੁਖਾਤਿਬ ਹੁੰਦੇ ਹੋਏ

ਹਵਾਲੇ ਸੋਧੋ