ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ
ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ) ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਏ, ਈ ਪੀ ਥਾਮਪਸਨ ਦੀ ਲਿਖੀ ਇੰਗਲੈਂਡ ਦੇ ਸਮਾਜਕ ਇਤਹਾਸ ਦੀ ਇੱਕ ਅਹਿਮ ਰਚਨਾ ਹੈ। ਇਹ 1963 (ਸੋਧੇ ਅਡੀਸ਼ਨ 1968, 1980) ਵਿੱਚ ਛਪੀ ਸੀ।
ਲੇਖਕ | ਈ ਪੀ ਥਾਮਪਸਨ |
---|---|
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਲੇਬਰ ਇਤਹਾਸ ਸਮਾਜਕ ਇਤਹਾਸ |
ਪ੍ਰਕਾਸ਼ਨ ਦੀ ਮਿਤੀ | 1963, 1968, 1980 (ਸੋਧੇ ਅਡੀਸ਼ਨ) |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ) |
ਸਫ਼ੇ | 848 |
ਆਈ.ਐਸ.ਬੀ.ਐਨ. | 0-14-013603-7 |
ਓ.ਸੀ.ਐਲ.ਸੀ. | 29894851 |
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
<ref>
tag defined in <references>
has no name attribute.