ਉਜ਼ਮਾ ਨਸੀਰ ਗੋਂਡਲ (1 ਜਨਵਰੀ 1978) ਇੱਕ ਮਹਿਲਾ ਕ੍ਰਿਕਟਰ ਹੈ। ਵਿਕਟ-ਕੀਪਰ ਵਜੋਂ ਉਸਨੇ ਪਹਿਲਾਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1]

Uzma Gondal
ਨਿੱਜੀ ਜਾਣਕਾਰੀ
ਪੂਰਾ ਨਾਮ
Uzma Naseer Gondal
ਜਨਮ (1978-01-01) 1 ਜਨਵਰੀ 1978 (ਉਮਰ 46)
ਬੱਲੇਬਾਜ਼ੀ ਅੰਦਾਜ਼Right-handed
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 13)30 July 2000 ਬਨਾਮ ਆਇਰਲੈਂਡ
ਪਹਿਲਾ ਓਡੀਆਈ ਮੈਚ (ਟੋਪੀ 25)23 July 2000 ਬਨਾਮ ਆਇਰਲੈਂਡ
ਆਖ਼ਰੀ ਓਡੀਆਈ30 January 2002 ਬਨਾਮ Sri Lanka
ਸਰੋਤ: [1], 4 February 2017

ਹਵਾਲੇ

ਸੋਧੋ
  1. "Uzma Gondal". ESPNcricinfo. Retrieved 4 October 2013.