ਉਦੇ ਸ਼ੰਕਰ (8 ਦਸੰਬਰ 1900 – 26 ਸਤੰਬਰ 1977), ਇੱਕ ਸੰਸਾਰ ਪ੍ਰਸਿੱਧ ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ (ਕੋਰੀਓਗਰਾਫਰ) ਸਨ ਜਿਹਨਾਂ ਨੂੰ ਜਿਆਦਾਤਰ ਭਾਰਤੀ ਸ਼ਾਸਤਰੀ, ਲੋਕ ਅਤੇ ਕਬਾਇਲੀ ਨਾਚ ਦੇ ਤੱਤਾਂ ਨਾਲ ਪਿਰੋਏ ਗਏ ਪਰੰਪਰਕ ਭਾਰਤੀ ਸ਼ਾਸਤਰੀ ਨਾਚ ਵਿੱਚ ਪੱਛਮੀ ਰੰਗ ਮੰਚੀ ਤਕਨੀਕਾਂ ਨੂੰ ਅਪਨਾਉਣ ਲਈ ਜਾਣਿਆ ਜਾਂਦਾ ਹੈ; ਇਸ ਪ੍ਰਕਾਰ ਉਨ੍ਹਾਂ ਨੇ ਆਧੁਨਿਕ ਭਾਰਤੀ ਨਾਚ ਦੀ ਨੀਂਹ ਰੱਖੀ ਅਤੇ ਬਾਅਦ ਵਿੱਚ 1920 ਅਤੇ 1930 ਦੇ ਦਹਕੇ ਵਿੱਚ ਉਸਨੂੰ ਭਾਰਤ, ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਲੋਕਪ੍ਰਿਯ ਬਣਾਇਆ ਅਤੇ ਭਾਰਤੀ ਨਾਚ ਨੂੰ ਦੁਨੀਆਂ ਦੇ ਨਕਸ਼ੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕੀਤਾ।[1][2][3][4]

ਉਦੇ ਸ਼ੰਕਰ
Uday Shankar, 1930s.jpg
ਜਨਮ8 ਦਸੰਬਰ 1900
ਉਦੇਪੁਰ, ਰਾਜਸਥਾਨ (ਭਾਰਤ)
ਮੌਤ26 ਸਤੰਬਰ 1977 (ਉਮਰ 76)
ਕੋਲਕਾਤਾ
ਰਾਸ਼ਟਰੀਅਤਾਭਾਰਤੀ
ਪੇਸ਼ਾਨਾਚਾ, ਕੋਰੀਓਗਰਾਫਰ
ਸਾਥੀਅਮਾਲਾ ਸ਼ੰਕਰ
ਬੱਚੇਅਨੰਦ ਸ਼ੰਕਰ
ਮਮਤਾ ਸ਼ੰਕਰ

ਹਵਾਲੇਸੋਧੋ

  1. Uday Shankar Encyclopædia Britannica
  2. Uday Shankar: a tribute The Hindu, December 21, 2001.
  3. DANCE VIEW; ONE OF INDIA'S EARLY AMBASSADORS New York Times, October 6, 1985.
  4. Calcutta, the Living City: The present and future, by Sukanta Chaudhuri. Oxford University Press, 1990. Page 280.