ਉਬੇਦਾ
ਉਬੇਦਾ ( ਅਰਬੀ ਤੋਂ ਉਬਾਦਾ ਅਲ ਅਰਬ ਅਤੇ ਇਹ ਇਬਰਿਕ (Ibiut) ਤੋਂ ) ਸਪੇਨ ਦੇ ਖੁਦਮੁਖਤਿਆਰ ਸਮੁਦਾਏ ਆਂਦਾਲੂਸੀਆ ਦੇ ਇੱਕ ਸ਼ਹਿਰ ਹੈ। ਇਸਦੀ ਆਬਾਦੀ ਲਗਭਗ 36,025 ਹੈ। ਇਹ ਸ਼ਹਿਰ ਸੋਲਵੀਂ ਸਦੀ ਵਿੱਚ ਬਣਿਆ ਸ਼ਹਿਰ ਹੈ। ਇਹ ਸਾਰਾ ਪੁਨਰਜਾਗਰਣ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਸਨੂੰ 2003 ਵਿੱਚ ਯੂਨੇਸਕੋ ਨੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਿਆ।
ਉਬੇਦਾ | |||
---|---|---|---|
Country | Spain | ||
Autonomous community | ਫਰਮਾ:Country data ਆਂਦਾਲੂਸੀਆ | ||
ਸੂਬਾ | Jaén | ||
ਕੋਮਾਰਕਾ | La Loma de Úbeda | ||
Judicial district | Úbeda | ||
ਸਰਕਾਰ | |||
• ਮੇਅਰ | José Robles Valenzuela (PP) | ||
ਖੇਤਰ | |||
• ਕੁੱਲ | 397.1 km2 (153.3 sq mi) | ||
ਉੱਚਾਈ | 748 m (2,454 ft) | ||
ਆਬਾਦੀ (2010) | |||
• ਕੁੱਲ | 36.025 | ||
• ਘਣਤਾ | 0.091/km2 (0.23/sq mi) | ||
ਵਸਨੀਕੀ ਨਾਂ | Ubetenses | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
ਪੋਸਟਲ ਕੋਡ | 23400 | ||
Official language(s) | Spanish | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
UNESCO World Heritage Site | |
---|---|
Criteria | ਸੱਭਿਆਚਾਰਕ: ii, iv |
Reference | 522 |
Inscription | 2003 (27th Session) |
ਇਤਿਹਾਸ
ਸੋਧੋਇੱਥੇ ਹੁਣ ਦੀਆਂ ਪੁਰਾਤੱਤਵ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇੱਥੇ ਪੂਰਵ ਰੋਮਨ ਬੰਦੋਬਸਤ ਸੀ ਜਿਵੇਂ ਕਿ ਆਰਗੇਰਿਕ ਅਤੇ ਇਬਰਿਕ।
ਬਾਹਰੀ ਲਿੰਕ
ਸੋਧੋ- Virtual Guide to Úbeda Archived 2007-03-12 at the Wayback Machine. (municipal council website)
- Renaissance Monumental Ensembles of Úbeda and Baeza (UN World Heritage website)
- Histories of Úbeda (ਸਪੇਨੀ)
- eGuide to Úbeda