'ਉਮਰਾਓ ਜਾਨ 1981 ਵਿੱਚ ਬਣੀ ਹਿੰਦੀ ਦੀ ਫ਼ਿਲਮ ਹੈ। ਇਹ ਫ਼ਿਲਮ ਮਿਰਜ਼ਾ ਹਾਦੀ ਰੁਸਵਾ (1857 ਤੋਂ 1931) ਦੇ ਨਾਵਲ ਉਮਰਾਓ ਜਾਨ ‘ਅਦਾ’ ਪਰ ਆਧਾਰਿਤ ਹੈ। ਇਸ ਸੰਬੰਧੀ ਅੱਜ ਵੀ ਵਿਵਾਦ ਹੈ ਕਿ ਉਮਰਾਓ ਜਾਨ ਕੋਈ ਵਾਸਤਵਿਕ ਪਾਤਰ ਸੀ ਜਾਂ ਫਿਰ ਮਿਰਜ਼ਾ ਹਾਦੀ ਰੁਸਵਾ ਦੀ ਕਲਪਨਾ।[1][2]

ਉਮਰਾਓ ਜਾਨ
ਪੋਸਟਰ
ਨਿਰਦੇਸ਼ਕਮੁਜ਼ਫਰ ਅਲੀ
ਸਿਤਾਰੇਰੇਖਾ – ਅਮੀਰਨ
ਫ਼ਾਰੁਖ਼ ਸ਼ੇਖ਼ - ਨਵਾਬ ਸੁਲਤਾਨ
ਨਸੀਰੁੱਦੀਨ ਸ਼ਾਹ - ਗੌਹਰ ਮਿਰਜਾ
ਰਾਜਬੱਬਰ - ਫ਼ੈਜ ਅਲੀ
ਪ੍ਰੇਮਾ ਨਾਰਾਇਣ – ਬਿਸਮਿੱਲਾ
ਅਕਬਰ ਰਸ਼ੀਦ
ਗਜਾਨਨ ਜਾਗੀਰਦਾਰ – ਮੌਲਵੀ
ਦੀਨਾ ਪਾਠਕ - ਹੁਸੈਨੀ
ਰੀਤਾ ਰਾਨੀ ਕੌਲ
ਸ਼ਾਹੀਨ ਸੁਲਤਾਨ
ਭਾਰਤ ਭੂਸ਼ਣ - ਖਾਨ ਸਾਹਬ
ਲੀਲਾ ਮਿਸ਼ਰਾ
ਮੁਕਰੀ - ਪਰਨਨ ਅਜੀਜ
ਯੂਨੁਸ ਪਰਵੇਜ਼
ਸਤੀਸ਼ ਸ਼ਾਹ - ਦਰੋਗਾ ਦਿਲਾਵਰ
ਰਿਲੀਜ਼ ਮਿਤੀ
1981
ਦੇਸ਼ਭਾਰਤ
ਭਾਸ਼ਾਹਿੰਦੀ

ਸੰਖੇਪ ਸੋਧੋ

1840 ਅਮੀਰਨ (ਸੀਮਾ ਸਾਥਿਊ) ਨਾਮ ਦੀ ਇੱਕ ਕੁੜੀ ਨੂੰ ਫ਼ੈਜ਼ਾਬਾਦ, ਅਵਧ ਤੋਂ ਉਹਨਾਂ ਦਾ ਗੁਆਂਢੀ, ਦਿਲਾਵਰ ਖਾਨ (ਸਤੀਸ਼ ਸ਼ਾਹ) ਉਧਾਲ ਕੇ ਲੈ ਜਾਂਦਾ ਹੈ, ਅਤੇ ਲਖਨਊ ਵਿੱਚ ਮੈਡਮ ਖਾਨੁਮ ਜਾਨ (ਸ਼ੌਕਤ ਕੈਫ਼ੀ) ਨੂੰ ਵੇਚ ਦਿੰਦਾ ਹੈ ਜੋ ਉਸਨੂੰ ਇੱਕ ਤਵਾਇਫ਼ ਵਜੋਂ ਸਿਖਲਾਈ ਦਿੰਦੀ ਹੈ।

ਮੁਖ ਕਲਾਕਾਰ ਸੋਧੋ

ਹਵਾਲੇ ਸੋਧੋ

  1. उमराव जान, जिसे प्यार न मिला | Ajmernama
  2. "उमराव जान:अजब दास्ताँ है मेरी ज़िंदगी की…". Archived from the original on 2010-07-31. Retrieved 2014-01-07.