ਉਮਰ ਖਾਲਿਦ, ਜਿਸ ਦਾ ਜਨਮ ਵੇਲੇ ਨਾਂ ਸਯਦ ਉਮਰ ਖਾਲਿਦ ਸੀ, ਇੱਕ ਮਨੁੱਖੀ ਅਧਿਕਾਰ ਕਾਰਕੁਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਅਤੇ ਮੈਂਬਰ ਹੈ। ਉਮਰ ਖਾਲਿਦ ਜੇ ਐਨ ਯੂ ਵਿੱਚ ਡੈਮੋਕਰੇਟਿਕ ਸਟੂਡੈਂਟਸ ਯੂਨੀਅਨ (ਡੀਐਸਯੂ) ਦਾ ਸਾਬਕਾ ਆਗੂ ਸੀ।। ਉਸ ਨੂੰ ਕਥਿਤ ਤੌਰ 'ਤੇ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਅਰੇਬਾਜ਼ੀ ਲਾਉਣ ਲਈ ਦਿੱਲੀ ਪੁਲਿਸ ਵੱਲੋਂ ਰਾਜਧ੍ਰੋਹ ਦੀ ਧਾਰਾ ਤਹਿਤ ਚਾਰਜ ਕੀਤਾ ਗਿਆ ਅਤੇ ਉਸ ਨੇ ਆਪਣੇ ਆਪ ਨੂੰ 24 ਫਰਵਰੀ 2016 ਨੂੰ ਗ੍ਰਿਫਤਾਰ ਕਰਨ ਲਈ ਆਤਮ ਸਮਰਪਿਤ ਕੀਤਾ ਸੀ। [1]

ਉਮਰ ਖ਼ਾਲਿਦ
ਮੂਲ ਨਾਮਉਮਰ ਖ਼ਾਲਿਦ
ਜਨਮਅਮਰਾਵਤੀ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਪੇਸ਼ਾਵਿਦਿਆਰਥੀ

ਉਸ 'ਤੇ ਅਫਜ਼ਲ ਗੁਰੂ ਦੀ ਫਾਂਸੀ ਦਾ ਦਿਨ ਮਨਾਉਣ ਲਈ ਜੇ.ਐਨ.ਯੂ ਅੰਦਰ ਇੱਕ ਸਭਾ ਦਾ ਪ੍ਰਬੰਧ ਕਰਨ ਦਾ ਦੋਸ਼ ਲਾਇਆ ਗਿਆ ਹੈ।[2][3]

ਯੂਨੀਵਰਸਿਟੀ ਸਰਗਰਮੀਆਂ ਅਤੇ ਮੁਢਲਾ ਜੀਵਨਸੋਧੋ

ਹਵਾਲੇਸੋਧੋ