ਉਮਰ ਖ਼ਾਲਿਦੀ
ਉਮਰ ਖ਼ਾਲਿਦੀ (1952 – 29 ਨਵੰਬਰ 2010) ਇੱਕ ਉੱਘਾ ਮੁਸਲਿਮ ਵਿਦਵਾਨ, ਅਮਰੀਕਾ ਵਿੱਚ ਐਮਆਈਟੀ ਟੈਕਨਾਲੋਜੀ ਦੇ ਮੈਸਾਚੂਸਟਸ ਇੰਸਟੀਚਿਊਟ ਦਾ ਸਟਾਫ ਮੈਂਬਰ ਅਤੇ ਇੱਕ ਲੇਖਕ ਸੀ।
ਉਮਰ ਖ਼ਾਲਿਦੀ | |
---|---|
ਜਨਮ | 1953 ਹੈਦਰਾਬਾਦ, ਭਾਰਤ |
ਮੌਤ | 29 ਨਵੰਬਰ 2010 ਬੋਸਟਨ, USA |
ਕੌਮੀਅਤ | ਭਾਰਤੀ |
ਨਸਲੀਅਤ | ਅਰਬ |
ਦੌਰ | Modern era |
ਮੁੱਖ ਰੁਚੀ(ਆਂ) | Minority groups rights, military history |
ਅਲਮਾ ਮਾਤਰ | Madrassa-e-Aaaliyah, Wichita State University Harvard University University of Wales Lampeter |
Influenced
|
ਉਮਰ ਖ਼ਾਲਿਦੀ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਹੋਇਆ ਸੀ। ਉਸ ਨੇ ਭਾਰਤ, ਯੂਨਾਈਟਡ ਕਿੰਗਡਮ, ਅਤੇ ਅਮਰੀਕਾ ਵਿੱਚ ਪੜ੍ਹਾਈ ਕੀਤੀ ਸੀ। ਉਸ ਨੂੰ "ਹੈਦਰਾਬਾਦ ਦਾ ਇਤਿਹਾਸਕਾਰ ਅਤੇ ਘੱਟ ਗਿਣਤੀਆਂ ਦੇ ਹੱਕਾਂ ਦਾ ਚੈੰਪੀਅਨ" ਕਿਹਾ ਜਾਂਦਾ ਹੈ।[1] ਉਸ ਨੂੰ ਅੰਤਰਰਾਸ਼ਟਰੀ ਰਿਸ਼ਤਿਆਂ ਨੂੰ ਉਸਾਰਨ ਵਾਲਾ ਮੰਨਿਆ ਜਾਂਦਾ ਹੈ ਅਤੇ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਸਪਾਂਸਰ ਕੀਤੇ ਵੱਖ ਵੱਖ ਦੇਸ਼ਾਂ ਲਈ ਉਸ ਦੇ ਦੌਰੇ, ਇਸ ਜਤਨ ਦਾ ਇੱਕ ਹਿੱਸਾ ਸਨ।[2][3]
ਹਵਾਲੇ
ਸੋਧੋ- ↑ "Omar Khalidi (1953–2010) Chronicler of Hyderabad and Champion of Minority Rights". 16 December 2010. Archived from the original on 1 ਅਕਤੂਬਰ 2011. Retrieved 19 August 2011.
{{cite news}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedTMO1
- ↑ "2004 Press Releases:Dr.Omar Khalidi Visited Ufa and Chelyabinsk and Discussed Muslim Life in America". yekaterinburg.usconsulate.gov. 18 April 2004. Archived from the original on 5 ਅਕਤੂਬਰ 2011. Retrieved 25 August 2011.
{{cite web}}
: Unknown parameter|dead-url=
ignored (|url-status=
suggested) (help)