ਉਰਜਿਤ ਪਟੇਲ (ਅੰਗਰੇਜ਼ੀ: Urjit R. Patel; ਜਨਮ 28 ਅਕਤੂਬਰ 1963) ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਹੈ। ਉਸਨੇ ਲੰਡਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਯਾਲੇ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਹੈ।

ਉਰਜਿਤ ਪਟੇਲ
ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ
ਮੌਜੂਦਾ
ਦਫ਼ਤਰ ਸਾਂਭਿਆ
4 ਸਤੰਬਰ 2016 ਤੋਂ
ਨਿੱਜੀ ਜਾਣਕਾਰੀ
ਜਨਮ (1963-10-28) 28 ਅਕਤੂਬਰ 1963 (ਉਮਰ 57)
Kenya[1]
ਕੌਮੀਅਤIndian
ਸਿੱਖਿਆਯਾਲੇ ਯੂਨੀਵਰਸਿਟੀ, ਓਕਸਫੋਰਡ ਯੂਨੀਵਰਸਿਟੀ, ਲੰਡਨ ਯੂਨੀਵਰਸਿਟੀ
ਕੰਮ-ਕਾਰBanker, economist
ਦਸਤਖ਼ਤ

ਹਵਾਲੇਸੋਧੋ

  1. Roy, Anup. "Urjit Patel: The 'known unknown'". Retrieved 22 August 2016.