ਉਰੀ, ਜੰਮੂ ਅਤੇ ਕਸ਼ਮੀਰ
ਉਰੀ (Hindustani pronunciation: Lua error in package.lua at line 80: module 'Module:Lang/data/iana scripts' not found.) ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ, ਬਾਰਾਮੁੱਲਾ ਜ਼ਿਲ੍ਹੇ ਵਿੱਚ ਇੱਕ ਕਸਬਾ ਅਤੇ ਇੱਕ ਤਹਿਸੀਲ ਹੈ।[3] ਉਰੀ ਜੇਹਲਮ ਨਦੀ ਦੇ ਖੱਬੇ ਕੰਢੇ 'ਤੇ ਸਥਿਤ ਹੈ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਤੋਂ ਲਗਭਗ 10 ਕਿਲੋਮੀਟਰ (6.2 ਮੀਲ) ਪੂਰਬ ਵੱਲ ਹੈ।
ਉਰੀ | |
---|---|
ਕਸਬਾ | |
ਗੁਣਕ: 34°5′10″N 74°2′0″E / 34.08611°N 74.03333°E | |
ਦੇਸ਼ | ਭਾਰਤ |
ਕੇਂਦਰ ਸ਼ਾਸਿਤ ਪ੍ਰਦੇਸ਼ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਬਾਰਾਮੁੱਲਾ |
ਸਰਕਾਰ | |
• ਕਿਸਮ | ਤਹਿਸੀਲ |
ਆਬਾਦੀ (2011) | |
• ਕੁੱਲ | 9,366 |
ਭਾਸ਼ਾਵਾਂ | |
• ਸਰਕਾਰੀ | ਗੁਜਰੀ, ਪਹਾੜੀ, ਕਸ਼ਮੀਰੀ, ਉਰਦੂ, ਹਿੰਦੀ, ਡੋਗਰੀ, ਅੰਗਰੇਜ਼ੀ[1][2] |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 193123 |
ਟੈਲੀਫੋਨ ਕੋਡ | 01956 |
ਵਾਹਨ ਰਜਿਸਟ੍ਰੇਸ਼ਨ | JK 05 |
ਲਿੰਗ ਅਨੁਪਾਤ | 1.13 |
ਸਾਖਰਤਾ | 83% |
ਵੈੱਬਸਾਈਟ | www |
ਹਵਾਲੇ
ਸੋਧੋ- ↑ "The Jammu and Kashmir Official Languages Act, 2020" (PDF). The Gazette of India. 27 September 2020. Retrieved 27 September 2020.
- ↑ "Parliament passes JK Official Languages Bill, 2020". Rising Kashmir. 23 September 2020. Archived from the original on 24 ਸਤੰਬਰ 2020. Retrieved 23 September 2020.
{{cite news}}
: Unknown parameter|dead-url=
ignored (|url-status=
suggested) (help) - ↑ "Administrative Setup in District Baramulla". Baramulla District. Retrieved 21 September 2016.