ਉੱਜਲ ਦੁਸਾਂਝ
ਉੱਜਲ ਦੇਵ ਸਿੰਘ ਦੁਸਾਂਝ (/ˈuːdʒəl doʊˈsɑːndʒ/;[1] ਜਨਮ 9 ਸਤੰਬਰ 1947) ਕਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ। ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ. (2004 ਤੋਂ 2011), ਅਤੇ ਬੀ. ਸੀ। ਦਾ ਸਾਬਕਾ ਪ੍ਰੀਮੀਅਰ (2000 ਤੋਂ 2001) ਅਤੇ 2004 ਤੋਂ 2006 ਤੱਕ ਅਤੇ ਸਿਹਤ ਮੰਤਰੀ ਵੀ ਰਿਹਾ ਹੈ।
ਉੱਜਲ ਦੇਵ ਸਿੰਘ ਦੁਸਾਂਝ | |
---|---|
ਦਫ਼ਤਰ ਵਿੱਚ 2004–2011 | |
ਤੋਂ ਪਹਿਲਾਂ | ਹੇਰਬ ਧਾਲੀਵਾਲ |
ਤੋਂ ਬਾਅਦ | ਵਾਈ ਯੰਗ |
ਕਨੇਡਾ ਦਾ ਸਿਹਤ ਮੰਤਰੀ | |
ਦਫ਼ਤਰ ਵਿੱਚ 20 ਜੁਲਾਈ 2004 – 5 ਫਰਵਰੀ 2006 | |
ਤੋਂ ਪਹਿਲਾਂ | ਪੇਅਰ ਪੈੱਟੀਗਰਿਊ |
ਤੋਂ ਬਾਅਦ | ਟੋਨੀ ਕਲੇਮੈਂਟ |
33ਵਾਂ ਬੀ. ਸੀ। ਦਾ ਪ੍ਰੀਮੀਅਰ | |
ਦਫ਼ਤਰ ਵਿੱਚ 24 ਫਰਵਰੀ 2000 – 5 ਜੂਨ 2001 | |
ਮੋਨਾਰਕ | ਅਲਿਜਬੈਥ II |
ਲੈਫਟੀਨੈਂਟ ਗਵਰਨਰ | ਗਰੇਡ ਗਾਰਡੋਮ |
ਤੋਂ ਪਹਿਲਾਂ | ਡੈਨ ਮਿੱਲਰ |
ਤੋਂ ਬਾਅਦ | ਗੋਰਡੋਨ ਕੈਂਪਬੈਲ |
ਮੈਂਬਰ ਬੀ. ਸੀ। ਵਿਧਾਨ ਸਭਾ ਵੈਨਕੂਵਰ-ਕੇਨਸਿੰਗਟਨ | |
ਦਫ਼ਤਰ ਵਿੱਚ ਬੀ. ਸੀ ਦੀਆਂ 1991 ਦੀਆਂ ਆਮ ਚੋਣਾਂ – ਬੀ. ਸੀ ਦੀਆਂ 2001 ਦੀਆਂ ਆਮ ਚੋਣਾਂ | |
ਤੋਂ ਪਹਿਲਾਂ | new riding |
ਤੋਂ ਬਾਅਦ | ਪੈਟਰਿਕ ਵੋਂਗ |
ਬੀ. ਸੀ। ਦਾ ਅਟਾਰਨੀ ਜਨਰਲ | |
ਦਫ਼ਤਰ ਵਿੱਚ 16 ਅਗਸਤ 1995 – 29 ਫਰਵਰੀ 2000 | |
ਤੋਂ ਪਹਿਲਾਂ | ਕੋਲਿਨ ਗੇਬਲਮਾਨ |
ਤੋਂ ਬਾਅਦ | ਐਂਡਰਿਊ ਪੈਟਰ |
ਬਹੁ-ਸੱਭਿਆਚਾਰ ਅਤੇ ਮਨੁੱਖੀ ਹੱਕਾਂ ਲਈ ਮੰਤਰੀ | |
ਦਫ਼ਤਰ ਵਿੱਚ 10 ਮਈ 1995 – 29 ਫਰਵਰੀ 2000 | |
ਬੀ. ਸੀ। ਦਾ ਸਰਕਾਰੀ ਸੇਵਾਵਾਂ ਲਈ ਮੰਤਰੀ | |
ਦਫ਼ਤਰ ਵਿੱਚ 10 ਅਪਰੈਲ 1995 – 16 ਅਗਸਤ 1995 | |
ਬੀ. ਸੀ। ਦਾ ਸਰਕਾਰੀ ਖੇਡ ਮੰਤਰੀ | |
ਦਫ਼ਤਰ ਵਿੱਚ 10 ਅਪਰੈਲ 1995 – 16 ਅਗਸਤ 1995 | |
ਨਿੱਜੀ ਜਾਣਕਾਰੀ | |
ਜਨਮ | ਜਲੰਧਰ, ਭਾਰਤ | ਸਤੰਬਰ 9, 1947
ਸਿਆਸੀ ਪਾਰਟੀ | ਲਿਬਰਲ ਪਾਰਟੀ ਆਫ਼ ਕਨੇਡਾ (2004–ਹੁਣ ਤਕ) |
ਹੋਰ ਰਾਜਨੀਤਕ ਸੰਬੰਧ | ਬੀ. ਸੀ। ਦੀ ਨਿਊ ਡੈਮੋਕ੍ਰੇਟਿਕ ਪਾਰਟੀ (1979–2001) |
ਜੀਵਨ ਸਾਥੀ | ਰਮਿੰਦਰ ਦੁਸਾਂਝ |
ਪੇਸ਼ਾ | ਅਟਾਰਨੀ |
ਵੈੱਬਸਾਈਟ | ਵੈਨਕੂਵਰ ਦੱਖਣ ਤੋਂ ਸੰਸਦ ਮੈਂਬਰ |