ਜਲੰਧਰ ਜ਼ਿਲ੍ਹਾ
ਪੰਜਾਬ, ਭਾਰਤ ਦਾ ਜ਼ਿਲ੍ਹਾ
(ਜਲੰਧਰ ਜ਼ਿਲਾ ਤੋਂ ਮੋੜਿਆ ਗਿਆ)
ਜਲੰਧਰ ਜ਼ਿਲ੍ਹਾ ਭਾਰਤ ਦੇ ਉੱਤਰੀ-ਪੱਛਮੀ ਰੀਪਬਲਿਕ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੈ।
ਜਲੰਧਰ ਜ਼ਿਲ੍ਹਾ | |
---|---|
ਪੰਜਾਬ, ਭਾਰਤ ਵਿਚ ਸਥਿਤੀ | |
Country | ਭਾਰਤ |
ਰਾਜ | ਪੰਜਾਬ |
ਦਫ਼ਤਰ | ਜਲੰਧਰ |
ਸਰਕਾਰ | |
• ਡਿਪਟੀ ਕਮਿਸ਼ਨਰ | ਸ਼ਰੂਤੀ ਸਿੰਘ |
ਖੇਤਰ | |
• ਕੁੱਲ | 2,632 km2 (1,016 sq mi) |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਸਾਖਰਤਾ | 82.4% |
ਵੈੱਬਸਾਈਟ | jalandhar |
ਜਨਸੰਖਿਆ
ਸੋਧੋ2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਜਲੰਧਰ ਜਿਲੇ ਦੀ ਅਬਾਦੀ 2,181,753 ਹੇ[1] ਜੋ ਕੇ ਲੈਟ੍ਵਿਯਾ[2] ਦੀ ਕੋਮ ਯਾ ਅਮਰੀਕੀ ਰਾਜ ਨ੍ਯੂ ਮੇਕਸਿਕੋ[3] ਦੇ ਬ੍ਰਬਰ ਹੈ| ਇਹ ਇਸ ਨੂੰ ਕੁਲ 640 ਵਿਚੋਂ 209 ਦਾ ਦਰਜਾ ਦਿੰਦਾ ਹੈ| ਜ਼ਿਲ੍ਹੇ ਦੀ ਆਬਾਦੀ ਦੀ ਘਣਤਾ 831 ਵਾਸੀ ਪ੍ਰਤੀ ਵਰਗ ਕਿਲੋਮੀਟਰ (2,150/ਵਰਗ ਮੀਲ) ਹੈ| ਜਲੰਧਰ, ਹਰ 1000 ਮਰਦਾ ਲਈ 913 ਮਹਿਲਾ ਦਾ ਇੱਕ ਲਿੰਗ ਅਨੁਪਾਤ ਹੈ|
ਹਵਾਲੇ
ਸੋਧੋ- ↑ "District Census 2011". Census2011.co.in. 2011. Retrieved 2011-09-30.
- ↑ US Directorate of।ntelligence. "Country Comparison:Population". Archived from the original on 2011-09-27. Retrieved 2011-10-01.
Latvia 2,204,708 July 2011 est.
{{cite web}}
: Unknown parameter|dead-url=
ignored (|url-status=
suggested) (help) - ↑ "2010 Resident Population Data". U. S. Census Bureau. Archived from the original on 2011-08-23. Retrieved 2011-09-30.
New Mexico - 2,059,179
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |