ਉੱਡਣੀ ਕਾਟੋ
ਉੱਡਣੀ ਕਾਟੋ, ਕੁਤਰਖਾਣਿਆਂ ਦੇ ਸਿਊਰੀਡੀ (English: Sciuridae) ਟੱਬਰ ਨਾਲ਼ ਸਬੰਧ ਰੱਖਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ Pteromyini ਜਾਂ Petauristini ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਸੰਸਾਰ ਭਰ ਵਿੱਚ 44 ਪ੍ਰਜਾਤੀਆਂ ਹਨ ਜਿਹਨਾਂ ਵਿੱਚ 12 ਪ੍ਰਜਾਤੀਆਂ ਭਾਰਤ ਵਿੱਚ ਮਿਲਦੀਆਂ ਹਨ।
ਉੱਡਣੀ ਕਾਟੋ Temporal range: ਅਗੇਤ ਓਲੀਗੋਸੀਨ – ਹਾਲੀਆ
| |
---|---|
Northern flying squirrel (Glaucomys sabrinus) | |
Scientific classification | |
Kingdom: | |
Phylum: | |
Class: | |
Order: | |
Family: | |
Subfamily: | |
Tribe: | Pteromyini Brandt, 1855
|
Genera | |
Aeretes |
ਵੇਰਵਾ
ਸੋਧੋਇਸ ਪ੍ਰਾਣੀ ਦੇ ਅਗਲੇ ਅਤੇ ਪਿੱਛਲੇ ਪੈਰਾਂ ਦੇ ਵਿੱਚ ਮਾਸ ਦੀ ਇੱਕ ਝਿੱਲੀ ਹੁੰਦੀ ਹੈ। ਇਹ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਾਣ ਲਈ ਆਪਣੇ ਪੈਰ ਫੈਲਾਕੇ ਕੁੱਦ ਜਾਂਦਾ ਹੈ ਅਤੇ ਉੱਡਣ ਵਾਲੇ ਪੰਛੀਆਂ ਦੀ ਤਰ੍ਹਾਂ ਦੂਰ ਤੱਕ ਚਲਾ ਜਾਂਦਾ ਹੈ, ਲੇਕਿਨ ਇਹ ਆਪਣੇ ਪੈਰ ਫੈਲਾਕੇ ਗਲਾਈਡ ਕਰਦਾ ਹੈ, ਉੱਡਦਾ ਨਹੀਂ। ਇਸ ਉੱਡਾਣ ਦੇ ਅੰਦਰ ਇਹ ਲਿਫਟ ਪ੍ਰਾਪਤ ਕਰਨ ਦੇ ਸਮਰੱਥ ਹੈ। ਇਹਦੀ ਉੱਡਾਣ 90 ਮੀਟਰ ਤੱਕ ਰਿਕਾਰਡ ਕੀਤੀ ਗਈ ਹੈ।[2][3]
ਹਵਾਲੇ
ਸੋਧੋ- ↑ Daxner-Höck G. (2004). "Flying Squirrels (Pteromyinae, Mammalia) from the Upper Miocene of Austria". Annalen des Naturhistorischen Museums in Wien 106A: 387–423. PDF.
- ↑ Malamuth, E. & Mulheisen, M. (1995–2008). "ADW: Glaucomys sabrinus – Northern flying squirrel". University of Michigan Museum of Natural History. Retrieved 14 July 2009.
{{cite web}}
: CS1 maint: multiple names: authors list (link) - ↑ Asari, Y; Yanagawa, H.; Oshida, T. (2007). "Gliding ability of the Siberian flying squirrel Pteromys volans orii" (PDF). Mammal Study. 32 (4): 151–154. doi:10.3106/1348-6160(2007)32[151:GAOTSF]2.0.CO;2. Archived from the original (PDF) on 2010-07-11. Retrieved 2009-07-14.
{{cite journal}}
: Unknown parameter|dead-url=
ignored (|url-status=
suggested) (help)