ਉੱਤਰੀ ਖ਼ੁਰਾਸਾਨ ਸੂਬਾ
ਉੱਤਰੀ ਖ਼ੁਰਾਸਾਨ ਸੂਬਾ (Persian: استان خراسان شمالی, ਉਸਤਾਨ-ਏ ਖ਼ੁਰਾਸਾਨ-ਏ ਸ਼ੁਮਾਲੀ ਅਤੇ ਕੁਰਦੀ: ਖ਼ੁਰਾਸਾਨੀ ਕੁਰਦੀ) ਉੱਤਰ-ਪੂਰਬੀ ਇਰਾਨ ਵਿੱਚ ਪੈਂਦਾ ਇੱਕ ਸੂਬਾ ਹੈ। ਇਹਦਾ ਕੇਂਦਰ ਬਜਨੁਰਦ ਵਿਖੇ ਹੈ। 2014 ਵਿੱਚ ਇਹਨੂੰ ਖੇਤਰ 5 ਵਿੱਚ ਰੱਖ ਦਿੱਤਾ ਗਿਆ ਸੀ।[2]
ਉੱਤਰੀ ਖ਼ੁਰਾਸਾਨ ਸੂਬਾ
استان خراسان شمالی | |
---|---|
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 5 |
ਰਾਜਧਾਨੀ | ਬਜਨੁਰਦ |
ਕਾਊਂਟੀਆਂ | 7 |
ਖੇਤਰ | |
• ਕੁੱਲ | 28,434 km2 (10,978 sq mi) |
ਆਬਾਦੀ (2006)[1] | |
• ਕੁੱਲ | 8,11,572 |
• ਘਣਤਾ | 29/km2 (74/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
ਪ੍ਰਮੁੱਖ ਬੋਲੀਆਂ | ਫ਼ਾਰਸੀ ਕੁਰਦੀ ਤੁਰਕਮੇਨ ਖ਼ੁਰਾਸਾਨੀ ਤੁਰਕੀ |
ਵਿਕੀਮੀਡੀਆ ਕਾਮਨਜ਼ ਉੱਤੇ ਉੱਤਰੀ ਖ਼ੁਰਾਸਾਨ ਸੂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ [1] National Census 2006
- ↑ "همشهری آنلاین-استانهای کشور به ۵ منطقه تقسیم شدند (Provinces were divided into 5 regions)". Hamshahri Online (in Persian (Farsi)). 22 June 2014 (1 Tir 1393, Jalaali). Archived from the original on 23 June 2014.
{{cite news}}
: Check date values in:|date=
(help); Unknown parameter|deadurl=
ignored (|url-status=
suggested) (help)CS1 maint: unrecognized language (link)