ਉੱਤਰੀ ਰਾਈਨ-ਪੱਛਮੀ ਫ਼ਾਲਨ
ਉੱਤਰੀ ਰਾਈਨ-ਪੱਛਮੀ ਫ਼ਾਲਨ (German: Nordrhein-Westfalen [ˈnɔɐ̯(ʀ)tʁaɪn vɛstˈfaːlən] ( ਸੁਣੋ)) ਜਰਮਨੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਰਾਜ 1946 ਵਿੱਚ ਪੂਰਵਲੇ ਪਰੂਸੀਆ ਦੇ ਉੱਤਰੀ ਰਾ਼ਈਨਲਾਂਡ ਅਤੇ ਪੱਛਮੀ ਫ਼ਾਲਨ ਸੂਬਿਆਂ ਦੇ ਮੇਲ ਨਾਲ਼ ਬਣਿਆ ਸੀ। ਇਸ ਦੀ ਰਾਜਧਾਨੀ ਡਿਊਸਲਡੋਰਫ਼ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਕਲਨ ਹੈ।
ਉੱਤਰੀ ਰਾਈਨ-ਪੱਛਮੀ ਫ਼ਾਲਨ
Nordrhein-Westfalen | |||
---|---|---|---|
ਦੇਸ਼ | ਜਰਮਨੀ | ||
ਰਾਜਧਾਨੀ | ਡਿਊਸਲਡੋਰਫ਼ | ||
ਸਰਕਾਰ | |||
• ਮੁੱਖ-ਮੰਤਰੀ | ਹਾਨੇਲੋਰ ਕਰਾਫ਼ਟ (SPD) | ||
• ਪ੍ਰਸ਼ਾਸਕੀ ਪਾਰਟੀਆਂ | SPD / ਗ੍ਰੀਨ | ||
• ਬੂੰਡਸ਼ਰਾਟ ਵਿੱਚ ਵੋਟਾਂ | 6 (੬੯ ਵਿੱਚੋਂ) | ||
ਖੇਤਰ | |||
• ਕੁੱਲ | 34,084.13 km2 (13,159.96 sq mi) | ||
ਆਬਾਦੀ (31 ਜਨਵਰੀ 2009)[1] | |||
• ਕੁੱਲ | 1,79,20,000 | ||
• ਘਣਤਾ | 530/km2 (1,400/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-NW | ||
GDP/ ਨਾਂ-ਮਾਤਰ | €543.03 ਬਿਲੀਅਨ (2010[2]) [ਹਵਾਲਾ ਲੋੜੀਂਦਾ] | ||
NUTS ਖੇਤਰ | DEA | ||
ਵੈੱਬਸਾਈਟ | www.nrw.de |
ਹਵਾਲੇ
ਸੋਧੋ- ↑ "State population". Portal of the German Statistical Offices. Archived from the original on 13 ਮਈ 2007. Retrieved 25 April 2007.
{{cite web}}
: Unknown parameter|dead-url=
ignored (|url-status=
suggested) (help) - ↑ "Statistisches Bundesamt". Statistik-portal.de. Archived from the original on 2018-01-11. Retrieved 2012-10-29.
{{cite web}}
: Unknown parameter|dead-url=
ignored (|url-status=
suggested) (help)