ਊਮਿਓ ਐਨਰਜੀ ਸਵੀਡਨ ਦੇ ਊਮਿਓ ਸ਼ਹਿਰ ਵਿੱਚ ਬਿਜਲੀ ਦੇ ਉਤਪਾਦਨ ਨਾਲ ਸੰਬੰਧਿਤ ਇੱਕ ਕੰਪਨੀ ਹੈ।[1]

ਊਮਿਓ ਐਨਰਜੀ
ਕਿਸਮਨਗਰਪਾਲਿਕਾ ਕੰਪਨੀ
ਉਦਯੋਗElectric utility, telecommunications
ਸਥਾਪਨਾ1887
ਮੁੱਖ ਦਫ਼ਤਰ
ਸੇਵਾ ਦਾ ਖੇਤਰਊਮਿਓ, ਸਵੀਡਨ
ਉਤਪਾਦElectrical power, District Cooling, District Heating
ਸੇਵਾਵਾਂਬਿਜਲੀ ਉਤਪਾਦਨ and distribution, production, transportation and distribution, telecommunication, ਬ੍ਰਾਡਬੈਂਡ ਸੇਵਾਵਾਂ
ਕਰਮਚਾਰੀ
270
ਵੈੱਬਸਾਈਟwww.umeaenergi.se Edit on Wikidata

ਇਤਿਹਾਸ ਸੋਧੋ

ਇਹ ਕੰਪਨੀ 1887 ਵਿੱਚ ਸਥਾਪਿਤ ਹੋਈ ਸੀ ਜੋ ਇੱਕ ਵਿਆਹ ਵਿੱਚ ਲੰਡਨ ਦੇ ਇੱਕ ਇੰਜੀਨੀਅਰ ਅਤੇ ਇੱਕ ਸਵੀਡਿਸ਼ ਮੇਅਰ ਵਿੱਚਕਾਰ ਵਾਰਤਾਲਾਪ ਦਾ ਸਿੱਟਾ ਸੀ। ਇਹ ਕਿਹਾ ਗਿਆ ਹੈ ਕਿ 2018 ਤੱਕ ਇਹ ਕਾਰਬਨ ਡਾਇਆੱਕਸਾਇਡ ਮੁਕਤ ਹੋ ਜਾਵੇਗਾ ਅਤੇ ਬਾਕੀ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਕੇ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ।[2]

ਹਵਾਲੇ ਸੋਧੋ

  1. "Umeå, the first city in northern Sweden with rooftop solar panels Inauguration on May 3". Umeå: AB Bostaden. 2 May 2011. Archived from the original on 4 ਮਈ 2014. Retrieved May 4, 2014. {{cite news}}: Unknown parameter |dead-url= ignored (help)
  2. "Umea Energi Company Report". Energy Digital. Archived from the original on 2014-05-05. Retrieved 2014-05-05. {{cite web}}: Unknown parameter |dead-url= ignored (help)