ਏਕਾਦਸੀ ਮਹਾਤਮ ਪੰਜਾਬੀ ਵਾਰਤਕ ਦੀਆਂ ਮੁੱਢਲੀਆਂ ਰਚਨਾਵਾਂ ਵਿੱਚੋਂ ਇੱਕ ਹੈ। ਇਹ ਰਚਨਾ ਏਕਾਦਸੀ ਦੀ ਮਿਤੀ ਦੇ ਮਹੱਤਵ ਨੂੰ ਦਰਸਾਉਂਦੀ ਹੈ ਜਿਸਦਾ ਹਿੰਦੂ ਧਰਮ ਵਿੱਚ ਪ੍ਰਮੁੱਖ ਸਥਾਨ ਹੈ।[1]

ਹਵਾਲੇ ਸੋਧੋ

  1. ਸਤਨਾਮ ਸਿੰਘ ਜੱਸਲ, ਬੂਟਾ ਸਿੰਘ ਬਰਾੜ, ਰਾਜਿੰਦਰ ਪਾਲ ਸਿੰਘ ਬਰਾੜ (2011). ਵਾਰਤਕ ਵਿਰਸਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 80. ISBN 978-81-302-0092-7.{{cite book}}: CS1 maint: multiple names: authors list (link)