ਏਕੁਈਦਿਕਟੋ ਦੇ ਲੋਸ ਮਿਲਾਗਰੋਸ

ਏਕੁਈਦਿਕਟੋ ਦੇ ਲੋਸ ਮਿਲਾਗਰੋਸ (ਅੰਗਰੇਜ਼ੀ: Miraculous Aqueduct) ਇੱਕ ਤਹਿਸ-ਨਹਿਸ ਹੋ ਚੁਕਿਆ ਰੋਮਨ ਪੁੱਲ ਹੈ[1]। ਇਸਨੂੰ ਰੋਮਨ ਕਲੋਨੀ ਐਮੇਰੀਤਾ ਆਓਗੂਸਤਾ, ਜਿਹੜੀ ਕਿ ਅੱਜ ਕੱਲ ਮੇਰੀਦਾ ਸਪੇਨ ਵਿੱਚ ਸਥਿਤ ਹੈ, ਨੂੰ ਪਾਣੀ ਸਪਲਾਈ ਕਰਨ ਲਈ ਵਰਤਿਆ ਜਾਂਦਾ ਸੀ।

ਏਕੁਈਦਿਕਟੋ ਦੇ ਲੋਸ ਮਿਲਾਗਰੋਸ
UNESCO World Heritage Site
Criteriaਸੱਭਿਆਚਾਰਕ: iii, iv
Reference664
Inscription1993 (17ਵਾਂ Session)

ਇਹ ਪੁੱਲ 38 ਡਾਟਦਾਰ ਖੰਬਿਆਂ ਉੱਤੇ ਬਣਿਆ ਹੋਇਆ ਹੈ। ਇਸ ਦੀ ਉੱਚਾਈ 25 ਮੀਟਰ ਅਤੇ ਲੰਬਾਈ 830 ਮੀਟਰ ਹੈ। ਇਸਨੂੰ ਲਗਭਗ ਪਹਿਲੀ ਸਦੀ ਵਿੱਚ ਬਣਾਇਆ ਗਿਆ ਸੀ।[2]

ਹਵਾਲੇ

ਸੋਧੋ
  1. Roger Collins. Spain: An Oxford Archaeological Guide, p. 195, 199. Oxford University Press, 1998. ISBN 0-19-285300-7
  2. "Archaeological Ensemble of Mérida". UNESCO. 2009-03-19. Retrieved 2009-03-19.

38°55′28″N 6°20′53″W / 38.92444°N 6.34806°W / 38.92444; -6.34806