ਏਮਰੀਤਾ ਅਗਸਤਾ ਇੱਕ ਰੋਮਨ ਸ਼ਹਿਰ ਸੀ। ਇਸ ਸ਼ਹਿਰ ਦੀ ਨੀਹ ਸਪੇਨ ਦੇ ਰਾਜੇ ਆਗਸਟਸ ਕੈਸਰ ਨੇ ਰੱਖੀ ਸੀ। ਇਹ ਸ਼ਹਿਰ ਉਦੋ ਰੋਮਨ ਸੂਬੇ ਲੁਸੀਤਾਨੀਆ ਦੀ ਰਾਜਧਾਨੀ ਸੀ। ਇਹ ਸ਼ਹਿਰ ਰੋਮਨ ਸੈਨਾ ਦੇ ਕੇੰਟਾਬੇਰੀਅਨ ਜੰਗ ਤੋਂ ਬਾਅਦ ਸੇਵਾ ਮੁਕਤ ਸੈਨਕਾਂ ਲਈ ਵਸਾਇਆ ਗਿਆ ਸੀ।

ਏਮਰੀਤਾ ਅਗਸਤਾ
ਮੇਰੀਦਾ ਵਿੱਚ ਰੋਮਨ ਰੰਗਮੰਚ
ਐਮੇਰੀਤਾ ਆਓਗੂਸਤਾ is located in ਸਪੇਨ
ਐਮੇਰੀਤਾ ਆਓਗੂਸਤਾ
Shown within ਸਪੇਨ
ਟਿਕਾਣਾਮੇਰੀਦਾ, Extremadura, ਸਪੇਨ
ਇਲਾਕਾਲੁਸੀਤਾਨੀਆ
ਗੁਣਕ38°55′N 6°20′W / 38.917°N 6.333°W / 38.917; -6.333
ਕਿਸਮSettlement
ਅਤੀਤ
ਸਥਾਪਨਾ25 BC
ਸੱਭਿਆਚਾਰਰੋਮਨ'
ਦਫ਼ਤਰੀ ਨਾਂ: Archaeological Ensemble of Mérida
ਕਿਸਮਸੱਭਿਆਚਾਰਕ
ਮਾਪਦੰਡiii, iv
ਅਹੁਦਾ-ਨਿਵਾਜੀ1993 (17th session)
ਹਵਾਲਾ ਨੰਬਰ664
ਸੂਬਾ ਪਾਰਟੀਸਪੇਨ
ਖੇਤਰਯੂਰਪ ਅਤੇ ਉੱਤਰੀ ਅਮਰੀਕਾ
Emerita Augusta. The theater and anphitheater are visible to the right, along the city wall.

ਇਸਨੂੰ 1993ਈ. ਵਿੱਚ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਹ ਸਪੇਨ ਦੀ ਇੱਕ ਵੱਡੀ ਸਾਇਟ ਹੈ।

ਰੋਮਨ ਰੰਗਮੰਚ ਸੋਧੋ

 
Roman Amphitheatre

ਇਹ ਰੋਮਨ ਰੰਗਮੰਚ 16 ਤੋਂ 15 ਈਪੂ. ਦੌਰਾਨ ਬਣਾਇਆ ਗਿਆ। ਇਹ ਰੰਗਮੰਚ ਮਾਰਕਸ ਵਿਪਸਾਨੀਅਸ ਅਗਰਿਪਾ ਨੂੰ ਸਮਰਪਿਤ ਹੈ। ਪਹਿਲੀ ਜਾਂ ਦੂਜੀ ਸਦੀ ਵਿੱਚ ਤਰਾਜਾਨ ਨੇ ਇਸ ਦੀ ਮੁਰਮੰਤ ਕਾਰਵਾਈ। ਦੁਬਾਰਾ 330 ਅਤੇ 340 ਈ. ਵਿੱਚ ਕੋਨਸਤਾਨਤੀ ਨੇ ਇਸ ਦੀ ਮੁਰਮੰਤ ਕਾਰਵਾਈ।[1]

ਰੋਮਨ ਪੁੱਲ ਸੋਧੋ

ਸ਼ਹਿਰ ਦੇ ਇਸ ਪੁੱਲ ਨੂੰ ਇੱਥੋਂ ਦਾ ਫੋਕਲ ਪੁਆਇੰਟ ਕਿਹਾ ਜਾਂਦਾ ਹੈ। ਇਹ ਸ਼ਹਿਰ ਦੀਆਂ ਦੋ ਮੁੱਖ ਕਲੋਨੀਆਂ ਨੂੰ ਆਪਸ ਵਿੱਚ ਮਿਲਾਉਂਦਾ ਹੈ।[2]

ਸੁਰੱਖਿਅਤ ਥਾਵਾਂ ਸੋਧੋ

 
Aqueduct of San Lázaro
 
Forum
 
Roman Bridge of Mérida, the longest of all existing Roman bridges
Code Name Place
664-001 Aqueduct of los Milagros ਮੇਰੀਦਾ
664-002 Aqueduct of San Lázaro ਮੇਰੀਦਾ
664-003 ਸੇਵਰ ਮੇਰੀਦਾ
664-004 ਅਲਕਾਜ਼ਾਬਾ ਮੇਰੀਦਾ
664-005 Amphitheatre ਮੇਰੀਦਾ
664-006 Arch of Trajan ਮੇਰੀਦਾ
664-007 Xenodoquio ਮੇਰੀਦਾ
664-008 Basílica Casa Herrera ਮੇਰੀਦਾ
664-009 Basilica of Santa Eulalia ਮੇਰੀਦਾ
664-010 House Amphitheatre ਮੇਰੀਦਾ
664-011 House Mitreo ਮੇਰੀਦਾ
664-012 ਸਰਕਸ ਮੇਰੀਦਾ
664-013 Visigothic Art Collection ਮੇਰੀਦਾ
664-014 Columbarios ਮੇਰੀਦਾ
664-015 Dique del Guadiana ਮੇਰੀਦਾ
664-016 Cornalvo Dam ਮੇਰੀਦਾ
664-017 ਪ੍ਰੋਸਪੇਰੀਨਾ ਬੰਨ ਮੇਰੀਦਾ
664-018 ਫਰਮ ਮੇਰੀਦਾ
664-019 ਸ਼ਹਿਰ ਦੂਂ ਕੰਧਾਂ ਮੇਰੀਦਾ
664-020 National Museum of Roman Art ਮੇਰੀਦਾ
664-021 Obelisk of Santa Eulalia ਮੇਰੀਦਾ
664-022 Bridge of Albarregas river ਮੇਰੀਦਾ
664-023 Bridge of Guadiana river ਮੇਰੀਦਾ
664-024 ਰੰਗਮੰਚ ਮੇਰੀਦਾ
664-025 Temple of Diana ਮੇਰੀਦਾ
664-026 Temple of the Concordia ਮੇਰੀਦਾ
664-027 Temple of Mars ਮੇਰੀਦਾ
664-028 Baths c/ Diego M.ª Creuet ਮੇਰੀਦਾ
664-029 Roman Baths of Alange Alange[3]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2014-10-19. {{cite web}}: Unknown parameter |dead-url= ignored (|url-status= suggested) (help)
  2. The spina was 223m long and 8.5m wide, substantial and ornate.
  3. A 18 km southwest of Merida.