ਏਡਿਥ ਵਾਰਟਨ (/ˈdɪθ ˈwɔːrtən/;ਜਨਮ ਸਮੇਂ ਏਡਿਥ ਨਿਊਬੋਲਡ ਜੋਨਸ; 24 ਜਨਵਰੀ 1862 – 11 ਅਗਸਤ 1937) ਪੁਲਿਤਜ਼ਰ ਪ੍ਰਾਈਜ ਜੇਤੂ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ ਸੀ। ਉਸ ਨੂੰ 1927, 1928 ਅਤੇ 1930 ਵਿੱਚ ਸਾਹਿਤ ਵਿੱਚ ਨੋਬਲ ਪ੍ਰਾਈਜ ਲਈ ਨਾਮਜ਼ਦ ਕੀਤਾ ਗਿਆ ਸੀ।[1]

ਏਡਿਥ ਵਾਰਟਨ
ਜਨਮ(1862-01-24)24 ਜਨਵਰੀ 1862
ਨਿਊਯਾਰਕ
ਮੌਤ11 ਅਗਸਤ 1937(1937-08-11) (ਉਮਰ 75)
ਫਰਾਂਸ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ
ਜੀਵਨ ਸਾਥੀਏਡਵਰਡ ਵਾਰਟਨ (1885–1913)
ਦਸਤਖ਼ਤ

ਹਵਾਲੇ

ਸੋਧੋ