ਏਡੀ ਰਾਮਾ, 4 ਜੁਲਾਈ 1964 ਵਿੱਚ ਅਲਬਾਨੀਆ ਵਿੱਚ ਜਨਮਿਆ, ਇੱਕ ਅਲਬਾਨਿਆਈ ਰਾਜਨੇਤਾ, ਕਲਾਕਾਰ ਅਤੇ 2013 ਤੋਂ ਅਲਬਾਨੀਆ ਦਾ ਮੌਜੂਦਾ ਪ੍ਰਧਾਨ ਮੰਤਰੀ ਹੈ। ਉਹ 2005 ਤੋਂ ਅਲਬਾਨੀਆ ਦਾ ਸੋਸ਼ਲਿਸਟ ਪਾਰਟੀ ਦਾ ਨੇਤਾ ਵੀ ਹੈ। ਰਾਮਾ ਨੇ 1998 ਤੋਂ 2000 ਨੂੰ ਸੱਭਿਆਚਾਰ, ਯੂਥ ਅਤੇ ਖੇਡ ਮੰਤਰੀ ਦੇ ਤੌਰ 'ਤੇ ਸਰਕਾਰ ਵਿੱਚ ਸੇਵਾ ਕੀਤੀ ਹੈ, ਅਤੇ ਉਹ 2000 ਤੋਂ 2011 ਤੱਕ ਟਿਰਨਾ ਦਾ ਮੇਅਰ ਸੀ। ਉਸ ਨੇ ਸਮਾਜਵਾਦੀ ਅਤੇ ਖੱਬੇ-ਪੱਖੀ ਧਿਰਾਂ ਦੇ ਗੱਠਜੋੜ ਦੀ ਅਗਵਾਈ ਕੀਤੀ, ਜਿਸਨੇ ਜੂਨ 2013 ਦੀ ਸੰਸਦੀ ਚੋਣ ਉਦੋਂ ਦੇ ਪ੍ਰਧਾਨ ਮੰਤਰੀ ਸਾਲੀ ਬਰੀਸ਼ਾ ਦੇ ਰੂੜੀਵਾਦੀ ਬਲਾਕ ਨੂੰ ਹਰਾ ਕੇ ਜਿੱਤ ਲਈ।

ਏਡੀ ਰਾਮਾ
ਅਲਬਾਨੀਆ ਦਾ 32ਵਾਂ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
15 ਸਤੰਬਰ 2013
ਰਾਸ਼ਟਰਪਤੀBujar Nishani
ਉਪNiko Peleshi
ਤੋਂ ਪਹਿਲਾਂSali Berisha
ਸੋਸ਼ਲਿਸਟ ਪਾਰਟੀ ਦਾ ਚੇਅਰਮੈਨ
ਦਫ਼ਤਰ ਸੰਭਾਲਿਆ
10 ਅਕਤੂਬਰ 2005
ਤੋਂ ਪਹਿਲਾਂFatos Nano
Mayor of Tirana
ਦਫ਼ਤਰ ਵਿੱਚ
11 ਅਕਤੂਬਰ 2000 – 25 ਜੁਲਾਈ 2011
ਤੋਂ ਪਹਿਲਾਂAlbert Brojka
ਤੋਂ ਬਾਅਦLulzim Basha
ਨਿੱਜੀ ਜਾਣਕਾਰੀ
ਜਨਮ (1964-07-04) 4 ਜੁਲਾਈ 1964 (ਉਮਰ 60)
ਟਿਰਾਨਾ, ਅਲਬਾਨੀਆ
ਸਿਆਸੀ ਪਾਰਟੀਸੋਸ਼ਲਿਸਟ ਪਾਰਟੀ
ਜੀਵਨ ਸਾਥੀMatilda Makoçi (Divorced)
Linda Rama (2010–present)
ਬੱਚੇGregor Rama
Zaho Rama
ਅਲਮਾ ਮਾਤਰUniversity of Arts of Albania
ਵੈੱਬਸਾਈਟOfficial website

ਹਵਾਲੇ

ਸੋਧੋ
  1. "Edi Rama: "Jam Katolik". Balkanweb (in Albanian). 19 October 2014. Archived from the original on 5 ਅਕਤੂਬਰ 2014. Retrieved 15 ਨਵੰਬਰ 2016. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  2. "Edi Rama: "Unë nuk praktikoj besim tjetër, përveç atij tek vetja dhe tek njerëzit, por nuk besoj se sidoqoftë eksiztenca ose jo e Zotit është një çështje që mund të zgjidhet ndonjëherë nga të vdekshmit" (in Albanian). Facebook. 8 July 2014.{{cite web}}: CS1 maint: unrecognized language (link)