ਏਡੀ ਰਾਮਾ
(ਏਦਿ ਰਾਮਾ ਤੋਂ ਮੋੜਿਆ ਗਿਆ)
ਏਡੀ ਰਾਮਾ, 4 ਜੁਲਾਈ 1964 ਵਿੱਚ ਅਲਬਾਨੀਆ ਵਿੱਚ ਜਨਮਿਆ, ਇੱਕ ਅਲਬਾਨਿਆਈ ਰਾਜਨੇਤਾ, ਕਲਾਕਾਰ ਅਤੇ 2013 ਤੋਂ ਅਲਬਾਨੀਆ ਦਾ ਮੌਜੂਦਾ ਪ੍ਰਧਾਨ ਮੰਤਰੀ ਹੈ। ਉਹ 2005 ਤੋਂ ਅਲਬਾਨੀਆ ਦਾ ਸੋਸ਼ਲਿਸਟ ਪਾਰਟੀ ਦਾ ਨੇਤਾ ਵੀ ਹੈ। ਰਾਮਾ ਨੇ 1998 ਤੋਂ 2000 ਨੂੰ ਸੱਭਿਆਚਾਰ, ਯੂਥ ਅਤੇ ਖੇਡ ਮੰਤਰੀ ਦੇ ਤੌਰ 'ਤੇ ਸਰਕਾਰ ਵਿੱਚ ਸੇਵਾ ਕੀਤੀ ਹੈ, ਅਤੇ ਉਹ 2000 ਤੋਂ 2011 ਤੱਕ ਟਿਰਨਾ ਦਾ ਮੇਅਰ ਸੀ। ਉਸ ਨੇ ਸਮਾਜਵਾਦੀ ਅਤੇ ਖੱਬੇ-ਪੱਖੀ ਧਿਰਾਂ ਦੇ ਗੱਠਜੋੜ ਦੀ ਅਗਵਾਈ ਕੀਤੀ, ਜਿਸਨੇ ਜੂਨ 2013 ਦੀ ਸੰਸਦੀ ਚੋਣ ਉਦੋਂ ਦੇ ਪ੍ਰਧਾਨ ਮੰਤਰੀ ਸਾਲੀ ਬਰੀਸ਼ਾ ਦੇ ਰੂੜੀਵਾਦੀ ਬਲਾਕ ਨੂੰ ਹਰਾ ਕੇ ਜਿੱਤ ਲਈ।
ਏਡੀ ਰਾਮਾ | |
---|---|
ਅਲਬਾਨੀਆ ਦਾ 32ਵਾਂ ਪ੍ਰਧਾਨ ਮੰਤਰੀ | |
ਦਫ਼ਤਰ ਸੰਭਾਲਿਆ 15 ਸਤੰਬਰ 2013 | |
ਰਾਸ਼ਟਰਪਤੀ | Bujar Nishani |
ਉਪ | Niko Peleshi |
ਤੋਂ ਪਹਿਲਾਂ | Sali Berisha |
ਸੋਸ਼ਲਿਸਟ ਪਾਰਟੀ ਦਾ ਚੇਅਰਮੈਨ | |
ਦਫ਼ਤਰ ਸੰਭਾਲਿਆ 10 ਅਕਤੂਬਰ 2005 | |
ਤੋਂ ਪਹਿਲਾਂ | Fatos Nano |
Mayor of Tirana | |
ਦਫ਼ਤਰ ਵਿੱਚ 11 ਅਕਤੂਬਰ 2000 – 25 ਜੁਲਾਈ 2011 | |
ਤੋਂ ਪਹਿਲਾਂ | Albert Brojka |
ਤੋਂ ਬਾਅਦ | Lulzim Basha |
ਨਿੱਜੀ ਜਾਣਕਾਰੀ | |
ਜਨਮ | ਟਿਰਾਨਾ, ਅਲਬਾਨੀਆ | 4 ਜੁਲਾਈ 1964
ਸਿਆਸੀ ਪਾਰਟੀ | ਸੋਸ਼ਲਿਸਟ ਪਾਰਟੀ |
ਜੀਵਨ ਸਾਥੀ | Matilda Makoçi (Divorced) Linda Rama (2010–present) |
ਬੱਚੇ | Gregor Rama Zaho Rama |
ਅਲਮਾ ਮਾਤਰ | University of Arts of Albania |
ਵੈੱਬਸਾਈਟ | Official website |
ਹਵਾਲੇ
ਸੋਧੋ- ↑ "Edi Rama: "Jam Katolik". Balkanweb (in Albanian). 19 October 2014. Archived from the original on 5 ਅਕਤੂਬਰ 2014. Retrieved 15 ਨਵੰਬਰ 2016.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Edi Rama: "Unë nuk praktikoj besim tjetër, përveç atij tek vetja dhe tek njerëzit, por nuk besoj se sidoqoftë eksiztenca ose jo e Zotit është një çështje që mund të zgjidhet ndonjëherë nga të vdekshmit" (in Albanian). Facebook. 8 July 2014.
{{cite web}}
: CS1 maint: unrecognized language (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |