ਏਬੋਨੀ ਫਲਾਵਰਜ
ਏਬੋਨੀ ਵਿਕਟੋਰੀਆ ਫਲਾਵਰਜ ਇੱਕ ਅਮਰੀਕੀ ਗੱਦ ਲੇਖਕ[1] ਅਤੇ ਕਾਰਟੂਨਿਸਟ[2] ਹੈ, ਜੋ ਡੇਨਵਰ ਵਿੱਚ ਰਹਿੰਦੀ ਹੈ।[3] ਉਹ 2017 ਵਿੱਚ ਰੋਨਾ ਜਾਫੇ ਫਾਉਂਡੇਸ਼ਨ ਰਾਇਟਰ'ਜ ਐਵਾਰਡ ਦੀ ਪ੍ਰਾਪਤਕਰਤਾ ਹੈ।[4][5] ਫਲਾਵਰਜ ਨੇ 'ਹਾਟ ਕੰਬ' ਕਿਤਾਬ ਲਿਖੀ ਹੈ।[6][7][8]
ਸਿੱਖਿਆ
ਸੋਧੋਫਲਾਵਰਜ ਨੇ ਮੈਰੀਲੈਂਡ ਯੂਨੀਵਰਸਿਟੀ, ਕਾਲਜ ਪਾਰਕ (2002) ਤੋਂ ਅਪਲਾਈਡ ਬਾਇਓਲੋਜੀਕਲ ਐਂਥਰੋਪੋਲੋਜੀ ਵਿੱਚ ਬੀ.ਏ. ਕੀਤੀ ਹੈ ਅਤੇ ਉਸਨੇ ਐਮ.ਐਸ. ਅਤੇ ਪੀਐਚ.ਡੀ. (ਡ੍ਰਾਬ੍ਰਿਜ ਸਿਰਲੇਖ ਨਾਲ) ਵਿਸਕੌਨਸਿਨ ਯੂਨੀਵਰਸਿਟੀ ਤੋਂ ਮੈਡੀਸਨ - ਪਾਠਕ੍ਰਮ ਅਤੇ ਨਿਰਦੇਸ਼ ਵਿੱਚ ਪੂਰੀ ਕੀਤੀ ਹੈ।[9][10]
ਹਵਾਲੇ
ਸੋਧੋ- ↑ "Spring 2016 Contributors". Nashville Review (in ਅੰਗਰੇਜ਼ੀ (ਅਮਰੀਕੀ)). 2016-03-12. Retrieved 2018-07-25.
- ↑ "Shannon O'Circle Part One". Nashville Review (in ਅੰਗਰੇਜ਼ੀ (ਅਮਰੀਕੀ)). 2016-03-28. Retrieved 2018-07-25.
- ↑ Bohlen, Teague (2019-06-18). "Denver's Ebony Flowers Debuts Graphic Novel Hot Comb". Westword. Retrieved 2020-01-04.
- ↑ "The Rona Jaffe Foundation Writers' Awards 2017". www.ronajaffefoundation.org. Archived from the original on 2016-09-15. Retrieved 2020-03-29.
{{cite web}}
: Unknown parameter|dead-url=
ignored (|url-status=
suggested) (help) - ↑ "Ebony Flowers receives 2017 Rona Jaffe Foundation Writer's Award". Wisconsin Alumni Association (in ਅੰਗਰੇਜ਼ੀ (ਅਮਰੀਕੀ)). Retrieved 2018-07-25.
- ↑ "DQHQ PR: Hot Comb by Ebony Flowers in Spring 2019". Drawn & Quarterly (in ਅੰਗਰੇਜ਼ੀ). 2018-05-08. Retrieved 2018-07-25.
- ↑ "'Little Lulu' Headlines Drawn & Quarterly's Spring 2019 Releases" (in ਅੰਗਰੇਜ਼ੀ). Retrieved 2018-07-25.
- ↑ "D+Q announces 2019 releases at SDCC". Wow Cool (in ਅੰਗਰੇਜ਼ੀ (ਅਮਰੀਕੀ)). 2018-07-20. Archived from the original on 2018-07-26. Retrieved 2018-07-25.
- ↑ "DrawBridge". ProQuest. Retrieved 2018-07-25.
- ↑ Flowers, Ebony Victoria (8 August 2018). "DrawBridge".
ਬਾਹਰੀ ਲਿੰਕ
ਸੋਧੋ- Ebony Flowers ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ