ਐਮਨਾਬਾਦ
(ਏਮਨਾਬਾਦ ਤੋਂ ਮੋੜਿਆ ਗਿਆ)
ਐਮਨਾਬਾਦ (ਉਰਦੂ, ایمن آباد) ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ. ਨੈਸ਼ਨਲ ਵਿਧਾਨ ਸਭਾ ਦੇ ਐਮਨਾਬਾਦ ਹਲਕਾ NA-98 ਵਿੱਚ ਸ਼ਾਮਿਲ ਹੈ। ਇਹ ਪੁਰਾਣਾ ਸ਼ਹਿਰ ਅਤੇ ਗੁਰੂ ਨਾਨਕ ਦੇਵ ਜੀ (1469-1539) ਨਾਲ ਜੁੜਿਆ ਹੋਣ ਕਰ ਕੇ ਵਿਸ਼ੇਸ਼ ਹੈ। ਉਸ ਸਮੇਂ ਇਸ ਸ਼ਹਿਰ ਦਾ ਨਾਂ ਸਯਦਪੁਰ ਸੀ।
ਭੂਗੋਲ
ਸੋਧੋਐਮਨਾਬਾਦ ਗੁਜਰਾਂਵਾਲਾ 15 ਕਿਲੋਮੀਟਰ ਦੱਖਣ ਵੱਲ ਸਥਿਤ ਇੱਕ ਪੁਰਾਣਾ ਸ਼ਹਿਰ ਹੈ। ਇਹ 4-ਕਿਲੋਮੀਟਰ ਸੜਕ ਦੇ ਟੋਟੇ ਨਾਲ ਸ਼ਾਹ ਮਾਰਗ, ਅਤੇ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਹੈ। ਇੱਥੇ ਤਿੰਨ ਇਤਿਹਾਸਕ ਧਾਰਮਿਕ ਸਥਾਨ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |